ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਾਸ ਟਿੱਪਣੀ

  • ਡਾ. ਮੋਹਨ ਸਿੰਘ ਇਸ ਵੇਲੇ ਪੰਜਾਬ ਦੇ ਕਿਸਾਨ ਅਤੇ ਸੂਬਾ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਕਿਸਾਨਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ 5 ਮਾਰਚ ਨੂੰ ਚੰਡੀਗੜ੍ਹ ਪੱਕਾ ਧਰਨਾ ਲਾਉਣ...

    Tribune News Service
    06 Mar 2025
  • ਔਨਿੰਦਯੋ ਚੱਕਰਵਰਤੀ ਕੁਝ ਸਮਾਂ ਪਹਿਲਾਂ ਇੱਕ ਵੱਡੀ ਕੰਪਨੀ ਵਿੱਚ ਸੀਨੀਅਰ ਮੈਨੇਜਰ ਮੇਰਾ ਇੱਕ ਵਾਕਫ਼ ‘ਜ਼ੈੱਨਜ਼ੀ’ (1997-2012 ਦੇ ਜੰਮਪਲ) ਬਾਰੇ ਸ਼ਿਕਾਇਤ ਕਰ ਰਿਹਾ ਸੀ। ਉਸ ਨੇ ਦੁਹਾਈ ਦਿੰਦਿਆਂ ਕਿਹਾ, ‘‘ਉਹ ਤਾਂ 25,000 ਰੁਪਏ ਪ੍ਰਤੀ ਮਹੀਨਾ ’ਤੇ ਵੀ ਕੰਮ ਨਹੀਂ ਕਰਨਾ ਚਾਹੁੰਦੇ।...

    Tribune News Service
    06 Mar 2025
  • ਡਾ. ਸ ਸ ਛੀਨਾ ਆਜ਼ਾਦੀ ਪਿੱਛੋਂ ਪੌਣੀ ਸਦੀ ਬੀਤ ਜਾਣ ਦੇ ਬਾਅਦ ਵੀ ਉਹ ਕੁਝ ਪ੍ਰਾਪਤ ਨਾ ਕੀਤਾ ਜਾ ਸਕਿਆ ਜਿਸ ਲਈ ਦੇਸ਼ ਭਰ ਵਿੱਚ ਅਨੇਕ ਲੋਕਾਂ ਨੇ ਬੇਹੱਦ ਤਸ਼ੱਦਦ ਝੱਲਿਆ, ਕੈਦਾਂ ਕੱਟੀਆਂ, ਫਾਂਸੀਆਂ ’ਤੇ ਚੜ੍ਹੇ ਅਤੇ ਕਾਲੇ ਪਾਣੀ ਵਾਲੀ...

    Tribune News Service
    04 Mar 2025
  • ਵਿਕਰਮ ਦੇਵ ਸਿੰਘ ਸਾਲ 2022 ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਦੇ ਮੁੱਦੇ ਖਾਸ ਤੌਰ ’ਤੇ ਉਭਾਰੇ। ਇਨ੍ਹਾਂ ਖੇਤਰਾਂ ਵਿੱਚ ਵੱਡੀ ਕ੍ਰਾਂਤੀ ਲਿਆਉਣ ਦੇ ਦਾਅਵੇ ਕੀਤੇ ਅਤੇ ਦਿੱਲੀ ਦੇ ਵਿਕਾਸ ਮਾਡਲ ਦਾ...

    Tribune News Service
    03 Mar 2025
  • Advertisement
  • ਯੂਏਈ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਮਹਿਲਾ ਨੂੰ ਫਾਂਸੀ ਦਿੱਤੀ; ਯੂਪੀ ਦੇ ਬਾਂਦਾ ਨਾਲ ਸਬੰਧਤ ਸ਼ਹਿਜ਼ਾਦੀ ਖ਼ਾਨ ਨੂੰ 15 ਫਰਵਰੀ ਨੂੰ ਦਿੱਤੀ ਗਈ ਫਾਂਸੀ

    Tribune News Service
    03 Mar 2025
  • ਜਯੋਤੀ ਮਲਹੋਤਰਾ ਮੱਧਵਰਗੀ ਭਾਰਤ ਦੇ ਆਜ਼ਾਦ ਵਿਚਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਤਿਰੂਵਨੰਤਪੁਰਮ ਦੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਇਨ੍ਹੀਂ ਦਿਨੀਂ ਆਪਣੇ ਇੱਕ ਵਾਕ ਕਰ ਕੇ ਹਲਕੀ ਜਿਹੀ ਮੁਸੀਬਤ ’ਚ ਘਿਰੇ ਹੋਏ ਹਨ ਜਿਹੜਾ ਇੰਡੀਅਨ ਐਕਸਪ੍ਰੈੱਸ ਨਾਲ ਮਲਿਆਲਮ ’ਚ ਕੀਤੇ 45...

    Tribune News Service
    02 Mar 2025
  • ਕ੍ਰਿਸਟੀਨ ਮੌਲੀਨਰ ਪਹਿਲਾ ਅਮਰੀਕੀ ਫ਼ੌਜੀ ਜਹਾਜ਼ ਬੇਦਖ਼ਲ ਕੀਤੇ 104 ਭਾਰਤੀਆਂ ਨੂੰ ਲੈ ਕੇ ਜਦੋਂ ਪੰਜ ਫਰਵਰੀ ਨੂੰ ਅੰਮ੍ਰਿਤਸਰ ਉੱਤਰਿਆ ਸੀ ਉਦੋਂ ਤੋਂ ਹੀ ਭਾਰਤੀ ਮੀਡੀਆ ਵਿੱਚ ਬੇਦਖ਼ਲ ਕੀਤੇ ਗਏ ਲੋਕਾਂ ਨਾਲ ਹੋਏ ਅਮਾਨਵੀ ਸਲੂਕ ਅਤੇ ਇਸ ਮੁਤੱਲਕ ਭਾਰਤੀ ਅਹਿਲਕਾਰਾਂ ਦੇ...

    Tribune News Service
    28 Feb 2025
  • ਰਾਹੁਲ ਬੇਦੀ ਇਕੱਤੀ ਅਕਤੂਬਰ, 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਅੰਗ ਰੱਖਿਅਕਾਂ ਵੱਲੋਂ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰਨ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਤਿੰਨ ਦਿਨਾਂ ਤੱਕ ਕੀਤੇ ਗਏ ਸਿੱਖ ਕਤਲੇਆਮ ਦੌਰਾਨ ਸਾਬਕਾ ਕਾਂਗਰਸੀ ਸੰਸਦ ਮੈਂਬਰ...

    Tribune News Service
    28 Feb 2025
  • Advertisement
  • ਕਰਮਜੀਤ ਸਿੰਘ ਪੈਰਿਸ ’ਚ ਹਾਲ ਹੀ ਵਿੱਚ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਿਖਰ ਸੰਮੇਲਨ ਨੇ ਏਆਈ ਦੇ ਭਵਿੱਖ ’ਤੇ ਵੱਖ-ਵੱਖ ਮੁਲਕਾਂ ਦਰਮਿਆਨ ਪਈ ਡੂੰਘੀ ਵੰਡ ਨੂੰ ਪ੍ਰਤੱਖ ਰੂਪ ’ਚ ਪ੍ਰਗਟ ਕੀਤਾ ਹੈ। ਫਰਾਂਸ, ਭਾਰਤ ਤੇ ਚੀਨ ਵਰਗੇ ਮੁਲਕਾਂ ਨੇ ਸੰਤੁਲਿਤ ਪਹੁੰਚ...

    Tribune News Service
    26 Feb 2025
  • ਨਿਰੂਪਮਾ ਸੁਬਰਾਮਣੀਅਨ ਕੁਝ ਹਫ਼ਤੇ ਪਹਿਲਾਂ ਦੀ ਗੱਲ ਜਦੋਂ ਦਿੱਲੀ ਅਤੇ ਉੱਤਰੀ ਭਾਰਤ ਦੇ ਕਈ ਹੋਰ ਹਿੱਸੇ ਜ਼ਹਿਰੀਲੇ ਧੂੰਏ/ਸਮੌਗ ਦੇ ਘੇਰੇ ’ਚੋਂ ਉੱਭਰੇ ਸਨ। ਇਸੇ ਤਰ੍ਹਾਂ ਲਾਹੌਰ ਜਿੱਥੇ ਸੂਬਾ ਸਰਕਾਰ ਨੂੰ ਸਿਹਤ ਐਮਰਜੈਂਸੀ ਲਾਉਣੀ ਪਈ ਸੀ, ਵਿੱਚ ਸਕੂਲ ਤੇ ਕਾਲਜ ਬੰਦ...

    Tribune News Service
    25 Feb 2025
  • ਗੁਰਬਚਨ ਜਗਤ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਜਿਸ ਨੂੰ ਯੂਨਾਨੀਆਂ ਨੇ ‘ਪੈਂਟਾਪੋਟਾਮੀਆ’ ਆਖਿਆ ਸੀ। ਇਹ ਖਿੱਤਾ ਸਿੰਧੂ ਘਾਟੀ ਦੀ ਸੱਭਿਅਤਾ ਨਾਲ ਜੁਡਿ਼ਆ ਰਿਹਾ, ਰਿਗਵੇਦ ਤੇ ਮਹਾਭਾਰਤ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਅਤੇ ਜਿਹਲਮ ਦਰਿਆ ਦੇ ਕੰਢਿਆਂ ’ਤੇ ਸਿਕੰਦਰ...

    Tribune News Service
    24 Feb 2025
  • ਜਯੋਤੀ ਮਲਹੋਤਰਾ ਇੰਦਰਾ ਗਾਂਧੀ ਵੱਲੋਂ ਆਪਣੇ ਵਿਰੋਧੀਆਂ ’ਤੇ ਹਮਲਾ ਬੋਲਣ ਦਾ ਸਭ ਤੋਂ ਚਹੇਤਾ ਹਥਿਆਰ ਹੁੰਦਾ ਸੀ ‘ਵਿਦੇਸ਼ੀ ਹੱਥ’ ਅਤੇ ਅੱਜ ਕੱਲ੍ਹ ਇਸ ਬਦਨੁਮਾ ‘ਵਿਦੇਸ਼ੀ ਹੱਥ’ ਦੇ ਹਥਕੰਡੇ ਦੀ ਵਾਪਸੀ ਹੋ ਰਹੀ ਹੈ। ਪਿਆਰੇ ਪਾਠਕੋ, ਟ੍ਰਿਬਿਊਨ ਦੀਆਂ ਪੁਰਾਣੀਆਂ ਫਾਈਲਾਂ ਫਰੋਲ...

    Tribune News Service
    23 Feb 2025
  • ਮੁਕੇਸ਼ ਮਲੌਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਲੰਮੇ ਸਮੇਂ ਤੋਂ ਪਿੰਡਾਂ ਅੰਦਰ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਘੱਟ ਰੇਟ ਉੱਪਰ ਪੱਕੇ ਤੌਰ ’ਤੇ ਵੰਡਾਉਣ, ਨਜ਼ੂਲ ਜ਼ਮੀਨਾਂ ਤੋਂ ਪੇਂਡੂ ਧਨਾਢਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਤੇ ਮਾਲਕੀ ਹੱਕ ਦਿਵਾਉਣ, ਲਾਲ...

    Tribune News Service
    21 Feb 2025
  • ਪਰਮਜੀਤ ਢੀਂਗਰਾ ਪੰਜਾਬੀ ਕਦੇ ਨਹੀਂ ਮਰਦੀ, ਇਹਨੂੰ ਮਾਰਨ ਵਾਲਿਓ... ਮਰੀ ਹੋਈ ਨੂੰ ਕੌਣ ਮਾਰ ਸਕਦੈ। ਇਹ ਤਾਂ ਪੰਜਾਬੀ ਦੇ ਸ਼ੈਦਾਈ ਤੇ ਸਿਰਫਿਰੇ ਐਵੇਂ ਰੌਲਾ ਪਾ ਰਹੇ ਨੇ; ਅਖੇ, ਪੰਜਾਬੀ ਨੂੰ ਬਚਾਉਣ ਦੀ ਲੋੜ ਐ। ਜਦੋਂ ਆਪਣਿਆਂ ਨੇ ਮਾਰ ਹੀ ਛੱਡੀ...

    Tribune News Service
    20 Feb 2025
  • ਕਿਰਨਜੀਤ ਕੌਰ ਮੀਰੀ-ਪੀਰੀ ਸਿੱਖ ਫਿਲਾਸਫ਼ੀ ਦਾ ਇੱਕ ਕੇਂਦਰੀ ਸਿਧਾਂਤ ਬਣਿਆ ਹੋਇਆ ਹੈ। ਇਸ ਦਾ ਅਰਥ ਹੈ ਕਿ ਨਿੱਤਕਰਮ ਕਰਦੇ ਹੋਇਆਂ ਰੱਬੀ ਚੇਤਨਾ ਨਾਲ ਵਿਚਰਨਾ। ਇਸ ਸਦਕਾ ਕਿਸੇ ਇਨਸਾਨ ਨੂੰ ਹਰੇਕ ਸ਼ੈਅ ਵਿੱਚ ਰੱਬੀ ਜੋਤ ਨਜ਼ਰ ਆਉਂਦੀ ਹੈ ਅਤੇ ਆਪਣਾ ਰੱਬੀ...

    Tribune News Service
    19 Feb 2025
  • ਸੁੱਚਾ ਸਿੰਘ ਖੱਟੜਾ ਜੰਗਲ ਰਾਜ ਸ਼ਬਦ ਉੱਤੇ ਰਤਾ ਕੁ ਰੁਕ ਕੇ ਸੋਚੋ। ਇਹ ਸਾਡੇ ਅੱਜ ਦੇ ਲੋਕਰਾਜ ਤੱਕ ਪਹੁੰਚਣ ਦਾ ਪਹਿਲਾ ਪੜਾਅ ਹੈ। ਲੋਕਰਾਜ ਲਈ ਹਜ਼ਾਰਾਂ ਵਰ੍ਹਿਆਂ ਤੋਂ ਇਹ ਯਾਤਰਾ ਜਾਰੀ ਹੈ। ਇਹ ਰਾਜ ਪ੍ਰਬੰਧ ਦੇ ਸਰੂਪਾਂ ਦੇ ਵਿਕਾਸ ਦੀ...

    Tribune News Service
    18 Feb 2025
  • ਡਾ. ਗੁਰਿੰਦਰ ਕੌਰ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੀ ਜਨਵਰੀ 2025 ਨੂੰ ਜਾਰੀ ਰਿਪੋਰਟ ਅਨੁਸਾਰ, 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਬਣ ਗਿਆ ਹੈ। ਇਸ ਸਾਲ ਧਰਤੀ ਦਾ ਔਸਤ ਤਾਪਮਾਨ ਉਦਯੋਗਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ...

    Tribune News Service
    17 Feb 2025
  • ਐੱਸਵਾਈ ਕੁਰੈਸ਼ੀ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਵੋਟਰਾਂ ’ਤੇ ਵਾਅਦਿਆਂ ਦੀ ਝੜੀ ਲਗਾ ਦਿੰਦੀਆਂ ਹਨ। ਸਿਆਸਤਦਾਨਾਂ ਨੂੰ ਆਮ ਆਦਮੀ ਅਤੇ ਉਨ੍ਹਾਂ ਦੇ ਦੁੱਖ ਦਰਦਾਂ ਦਾ ਇੱਕਦਮ ਚੇਤਾ ਆ ਜਾਂਦਾ ਹੈ। ਜਿਨ੍ਹਾਂ ਗ਼ਰੀਬ ਗੁਰਬਿਆਂ, ਬੇਰੁਜ਼ਗਾਰ ਨੌਜਵਾਨਾਂ, ਘੱਟਗਿਣਤੀਆਂ, ਝੁੱਗੀ...

    Tribune News Service
    16 Feb 2025
  • ਪ੍ਰੋ. ਮੇਹਰ ਮਾਣਕ ਭਾਰਤ ਉਹ ਦੇਸ਼ ਹੈ ਜਿਸ ਕੋਲ ਦੁਨੀਆ ਦਾ ਸਿਰਫ 2.4 ਫੀਸਦੀ ਖੇਤਰ ਹੈ ਅਤੇ ਜਿੱਥੇ ਦੁਨੀਆ ਦੀ ਕੁੱਲ ਵੱਸੋਂ ਦੀ 17.6 ਫੀਸਦੀ ਆਬਾਦੀ ਰਹਿੰਦੀ ਹੈ। ਇਥੋਂ ਦੀ 60 ਫੀਸਦੀ ਆਬਾਦੀ ਖੇਤੀਬਾੜੀ ਦੇ ਕੰਮ ਕਾਜ ਵਿੱਚ ਲੱਗੀ ਹੋਈ...

    Tribune News Service
    14 Feb 2025
  • ਆਸ਼ੂਤੋਸ਼ ਕੁਮਾਰ ਰੇਖਾ ਸਕਸੈਨਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਫ਼ਤਵੇ ਦਾ ਨਾ ਕੇਵਲ ਆਮ ਆਦਮੀ ਪਾਰਟੀ (ਆਪ) ਸਗੋਂ ‘ਇੰਡੀਆ’ ਗੱਠਜੋੜ ਅਤੇ ਚੁਣਾਵੀ ਰਾਜਨੀਤੀ ਵਿੱਚ ‘ਰਿਓੜੀਆਂ’ ਦੀ ਭੂਮਿਕਾ ਉੱਪਰ ਵੀ ਅਸਰ ਪਿਆ ਹੈ। ਚੋਣਾਂ ਵਿੱਚ ਦੇਖਿਆ ਗਿਆ ਹੈ ਕਿ ਕਿਵੇਂ ਆਪ,...

    Tribune News Service
    13 Feb 2025
  • ਮਨਦੀਪ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਅਹੁਦਾ ਸੰਭਾਲਣ ਤੋਂ ਬਾਅਦ ਰੋਜ਼ ਨਵੇਂ-ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਫਰਮਾਨਾਂ ਦੀ ਲੜੀ ਵਿੱਚੋਂ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਜਬਰੀ ਦੇਸ਼ ਨਿਕਾਲੇ ਦੀ ਮੁਹਿੰਮ ਚਰਚਾ ’ਚ ਹੈ। ਰੋਜ਼ੀ-ਰੋਟੀ ਅਤੇ ਚੰਗੀ ਜ਼ਿੰਦਗੀ ਦੀ ਭਾਲ...

    Tribune News Service
    12 Feb 2025
  • ਸੰਪਤ ਸਿੰਘ ਸਾਲ 2025-26 ਦੇ ਕੇਂਦਰੀ ਬਜਟ ਵਿੱਚ ਖੇਤੀਬਾੜੀ ਨਾਲ ਸਬੰਧਿਤ ਵੱਖ-ਵੱਖ ਮੱਦਾਂ ਲਈ ਰੱਖੀਆਂ ਰਕਮਾਂ ਰਲੀ-ਮਿਲੀ ਜਿਹੀ ਤਸਵੀਰ ਪੇਸ਼ ਕਰਦੀਆਂ ਹਨ। ਕਰਜ਼ੇ ਤੱਕ ਪਹੁੰਚ, ਖੋਜ ਅਤੇ ਵਿਸ਼ੇਸ਼ ਫ਼ਸਲਾਂ ’ਤੇ ਕੇਂਦਰਿਤ ਮਿਸ਼ਨਾਂ ਲਈ ਥੋੜ੍ਹਾ ਸੁਧਾਰ ਕੀਤਾ ਹੈ ਪਰ ਖੇਤੀਬਾੜੀ ਲਈ...

    Tribune News Service
    11 Feb 2025
  • ਸੁੱਚਾ ਸਿੰਘ ਗਿੱਲ ਕਿਸਾਨਾਂ ਦੀ ਹੋਂਦ ਦਾ ਮਾਮਲਾ ਮਹੱਤਵਪੂਰਣ ਬਣ ਗਿਆ ਹੈ। ਦੁਨੀਆ ਵਿੱਚ ਸਰਮਾਏਦਾਰੀ ਭਾਰੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਭਾਰਤ ਵਿੱਚ ਵੀ ਇਹ ਸਿਲਸਿਲਾ ਤੇਜ਼ੀ...

    Tribune News Service
    10 Feb 2025
  • ਜਯੋਤੀ ਮਲਹੋਤਰਾ ਟੀਐੱਸ ਇਲੀਅਟ (ਅਮਰੀਕੀ-ਅੰਗਰੇਜ਼ ਕਵੀ ਜਿਸ ਨੇ ਆਪਣੀ ਇੱਕ ਮਸ਼ਹੂਰ ਕਵਿਤਾ ਵਿੱਚ ਅਪਰੈਲ ਨੂੰ ਸਭ ਤੋਂ ਵੱਧ ਨਿਰਦਈ ਮਹੀਨਾ ਆਖਿਆ ਸੀ) ਤੋਂ ਖਿਮਾ ਦੀ ਯਾਚਕ ਹਾਂ ਪਰ ਇਹ ਫਰਵਰੀ ਬਹੁਤ ਤੇਜ਼ੀ ਨਾਲ ਭਾਰਤ ਦੀ ਵਿਦੇਸ਼ ਨੀਤੀ ਦੇ ਕੈਲੰਡਰ ਦਾ...

    Tribune News Service
    09 Feb 2025
  • ਸ਼ੈਲਜਾ ਚੰਦਰਾ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੇ ਦਸ ਸਾਲ ਪੂਰੇ ਹੋਣ ’ਤੇ ਆਦਰਸ਼ ਬਾਲ ਲਿੰਗ ਅਨੁਪਾਤ ਵੱਲ ਸੇਧਿਤ ਇਸ ਪ੍ਰੋਗਰਾਮ ਦਾ ਲੇਖਾ-ਜੋਖਾ ਕਰਨਾ ਬਣਦਾ ਹੈ ਕਿ ਇਸ ਨਾਲ ਲੜਕੀਆਂ ਕਿੰਨੀਆਂ ਕੁ ਸਮਰੱਥ ਬਣੀਆਂ ਹਨ ਅਤੇ ਇਨ੍ਹਾਂ ਦੀ ਸਿੱਖਿਆ ਵਿੱਚ...

    Tribune News Service
    07 Feb 2025
  • ਜੈ ਰੂਪ ਸਿੰਘ*/ਐੱਸਐੱਸ ਚਾਹਲ** ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਪਹਿਲੀ ਵਾਰ 2010 ਵਿੱਚ ਅਤੇ ਉਸ ਤੋਂ ਬਾਅਦ ਸਮੇਂ-ਸਮੇਂ ਆਪਣੇ ਨੇਮਾਂ ਵਿੱਚ ਸੋਧ ਕੀਤੀ ਹੈ; ਹੁਣ ਇੱਕ ਵਾਰ ਫਿਰ ਇਨ੍ਹਾਂ ਵਿੱਚ ‘ਉਚੇਰੀ ਸਿੱਖਿਆ ਵਿੱਚ ਮਿਆਰ ਕਾਇਮ ਰੱਖਣ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ...

    Tribune News Service
    06 Feb 2025
  • ਸਤਿਆਜੀਤ ਜੇਨਾ ਇੱਕ ਬੇਮਿਸਾਲ ਘਟਨਾਕ੍ਰਮ ਵਿੱਚ ਚੀਨ ਵੱਲੋਂ ਵਿਕਸਤ ਕੀਤੀ ਗਈ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨ ਦਾ ਜਾਦੂ ਆਲਮੀ ਤਕਨੀਕੀ ਸਫ਼ਾਂ ਵਿੱਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਨੇ ਏਆਈ ਸਨਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਖੇਤਰ...

    Tribune News Service
    06 Feb 2025
  • ਅਜਾਇਬ ਸਿੰਘ ਟਿਵਾਣਾ ਸਾਲ 2020 ਵਿੱਚ ਪੰਜਾਬ ਵਿੱਚ ਤਕਰੀਬਨ ਤਿੰਨ ਮਹੀਨੇ ਰੇਲਵੇ ਟਰੈਕ ਜਾਮ ਕਰਨ ਵਰਗੀਆਂ ਸਰਗਰਮੀਆਂ ਰਾਹੀਂ ਰਿਹਰਸਲ ਤੋਂ ਬਾਅਦ 26 ਨਵੰਬਰ ਨੂੰ ਸ਼ੁਰੂ ਹੋਇਆ ਕਿਸਾਨ ਸੰਘਰਸ਼ ਤਿੰਨ ਕਾਨੂੰਨਾਂ ਦੀ ਵਾਪਸੀ ਦਾ ਨਾਅਰਾ ਲੈ ਕੇ ਚੱਲਿਆ ਸੀ। ਹੰਝੂ ਗੈਸ...

    Tribune News Service
    04 Feb 2025
  • ਐੱਨਐੱਨ ਵੋਹਰਾ ਕੁਝ ਦਿਨ ਪਹਿਲਾਂ ਡੋਨਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਦਿਆਂ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ਲਈ ਬਹੁਤ ਸਾਰੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ’ਚੋਂ ਇੱਕ ਹੁਕਮ ਇਹ...

    Tribune News Service
    03 Feb 2025
  • ਜਯੋਤੀ ਮਲਹੋਤਰਾ ਰਾਖ ਵਿੱਚ ਰਾਖ ਮਿਲ ਗਈ ਤੇ ਮਿੱਟੀ ’ਚ ਮਿੱਟੀ। ਤੇ ਇਸੇ ਤਰ੍ਹਾਂ ਬੰਦਗੀ, ਹਤਾਸ਼ਾ, ਨਿਰਾਸ਼ਾ, ਕ੍ਰੋਧ ਤੇ ਤ੍ਰਿਪਤੀ ਵੀ ਮਿਲ ਗਈ ਹੈ। ਸਭ ਤੋਂ ਵਧ ਕੇ ਇਹ ਕਿ ਦਹਿਸਦੀਆਂ ਤੋਂ ਅਪਮਾਨ ਸਹਿਣ ਦੀ ਕੁੱਵਤ ਵੀ ਆ ਗਈ ਹੈ...

    Tribune News Service
    03 Feb 2025
Advertisement