ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਸ਼ਤੀ ਦੰਗਲ ਅੱਜ

ਪਿੰਡ ਸ਼ੂੰਕ ਵਿੱਚ ਛਿੰਜ ਕਮੇਟੀ, ਸਮੂਹ ਪੰਚਾਇਤ ਨਗਰ ਨਿਵਾਸੀਆਂ ਵੱਲੋਂ ਰੱਖੜ ਪੁੰਨਿਆ ਮੌਕੇ ਸਾਲਾਨਾ ਕੁਸ਼ਤੀ ਦੰਗਲ 9 ਅਗਸਤ ਨੂੰ ਬਾਅਦ ਦੁਪਹਿਰ ਵੇਲੇ ਕਰਵਾਇਆ ਜਾਵੇਗਾ, ਜਿਸ ਵਿੱਚ ਸਿਰਫ ਸੱਦੇ ਹੋਏ ਕੁਸ਼ਤੀ ਅਖਾੜਿਆਂ ਦੇ ਨਾਮੀ ਪਹਿਲਵਾਨ ਭਾਗ ਲੈਣਗੇ।  ...
Advertisement
ਪਿੰਡ ਸ਼ੂੰਕ ਵਿੱਚ ਛਿੰਜ ਕਮੇਟੀ, ਸਮੂਹ ਪੰਚਾਇਤ ਨਗਰ ਨਿਵਾਸੀਆਂ ਵੱਲੋਂ ਰੱਖੜ ਪੁੰਨਿਆ ਮੌਕੇ ਸਾਲਾਨਾ ਕੁਸ਼ਤੀ ਦੰਗਲ 9 ਅਗਸਤ ਨੂੰ ਬਾਅਦ ਦੁਪਹਿਰ ਵੇਲੇ ਕਰਵਾਇਆ ਜਾਵੇਗਾ, ਜਿਸ ਵਿੱਚ ਸਿਰਫ ਸੱਦੇ ਹੋਏ ਕੁਸ਼ਤੀ ਅਖਾੜਿਆਂ ਦੇ ਨਾਮੀ ਪਹਿਲਵਾਨ ਭਾਗ ਲੈਣਗੇ। 
Advertisement