ਝਿੰਜਰਾਂ ’ਚ ਕੁਸ਼ਤੀ ਦੰਗਲ ਸ਼ੁਰੂ
ਪਿੰਡ ਝਿੰਜਰਾਂ ਵਿੱਚ ਬਾਬਾ ਰਾਮਦਾਸ ਨੂੰ ਸਮਰਪਿਤ 10ਵੇਂ ਸਰਾਧ ਦਾ ਮੇਲਾ ਕਰਵਾਇਆ ਗਿਆ। ਮੌਜੂਦਾ ਸਰਪੰਚ ਬਿਕਰਮਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਕਰਵਾਏ ਕੁਸ਼ਤੀ ਦੰਗਲ ਦੀ ਸ਼ੁਰੂਆਤ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਪਿੰਡ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਕਰਵਾਈ।...
Advertisement
ਪਿੰਡ ਝਿੰਜਰਾਂ ਵਿੱਚ ਬਾਬਾ ਰਾਮਦਾਸ ਨੂੰ ਸਮਰਪਿਤ 10ਵੇਂ ਸਰਾਧ ਦਾ ਮੇਲਾ ਕਰਵਾਇਆ ਗਿਆ। ਮੌਜੂਦਾ ਸਰਪੰਚ ਬਿਕਰਮਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਕਰਵਾਏ ਕੁਸ਼ਤੀ ਦੰਗਲ ਦੀ ਸ਼ੁਰੂਆਤ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਪਿੰਡ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਕਰਵਾਈ। ਇਸ ਮੌਕੇ ਸਰਪੰਚ ਬਿਕਰਮਜੀਤ ਸਿੰਘ, ਹਰਪ੍ਰੀਤ ਸਿੰਘ ਰਿਚੀ, ਰਜਿੰਦਰ ਸਿੰਘ, ਸਵਰਨ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ, ਮਨਿੰਦਰ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਮਨਦੀਪ ਸਿੰਘ ਪੰਚ, ਨੇਹਾ ਪੰਚ, ਸ਼ੌਕਤ ਅਲੀ, ਹਰਦੀਪ ਸਿੰਘ, ਸਤਾਰ ਅਲੀ, ਫਰਿਆਦ ਅਲੀ, ਨਿਰਮਲ ਸਿੰਘ ਅਤੇ ਪਰਮਿੰਦਰ ਸਿੰਘ ਕਾਕਾ ਹਾਜ਼ਰ ਸਨ।
Advertisement