ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਸ਼ਤੀ ਦੰਗਲ ਭਲਕੇ

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਨਾਲ ਕੁਸ਼ਤੀ ਪ੍ਰਮੋਟਰ ਬੈਦਵਾਣ ਪਰਿਵਾਰਾਂ ਵੱਲੋਂ 14ਵਾਂ ਕੁਸ਼ਤੀ ਦੰਗਲ ਪਿੰਡ ਧਨਾਸ ਵਿੱਚ 5 ਅਗਸਤ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕਾਂ ਬਲਜਿੰਦਰ ਸਿੰਘ ਬਿੰਦਾ ਬੈਦਵਾਣ, ਰਵਿੰਦਰ ਸਿੰਘ ਕਾਲਾ ਬੈਦਵਾਣ ਤੇ ਸਾਬਕਾ...
Advertisement
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਨਾਲ ਕੁਸ਼ਤੀ ਪ੍ਰਮੋਟਰ ਬੈਦਵਾਣ ਪਰਿਵਾਰਾਂ ਵੱਲੋਂ 14ਵਾਂ ਕੁਸ਼ਤੀ ਦੰਗਲ ਪਿੰਡ ਧਨਾਸ ਵਿੱਚ 5 ਅਗਸਤ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕਾਂ ਬਲਜਿੰਦਰ ਸਿੰਘ ਬਿੰਦਾ ਬੈਦਵਾਣ, ਰਵਿੰਦਰ ਸਿੰਘ ਕਾਲਾ ਬੈਦਵਾਣ ਤੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਲਾ ਕਜਹੇੜੀ ਨੇ ਮੁੱਲਾਂਪੁਰ ਗਰੀਬਦਾਸ ਵਿੱਚ ਗੱਲਬਾਤ ਕਰਦਿਆਂ ਦੱਸਿਆ ਕਿ ਕੁਸ਼ਤੀ ਅਖਾੜਿਆਂ ’ਚ ਵੱਡੀਆਂ ਝੰਡੀਆਂ ਦੇ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ, ਰੂਬਲਜੀਤ ਖੰਨਾ, ਰਾਜੂ ਰਾਈਏਵਾਲ, ਪਰਮਿੰਦਰ ਪੱਟੀ ਅਤੇ ਸ਼ਹਿਬਾਜ ਆਲਮਗੀਰ ਪੁੱਜਣਗੇ।
Advertisement