ਮਾਣਕੂਮਜਰਾ ਤੋਂ ਸੰਗਤਪੁਰ ਸੜਕ ਦਾ ਕੰਮ ਸ਼ੁਰੂ
ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਅੱਜ ਨੂਰਪੁਰ ਬੇਦੀ ਗੜਸ਼ੰਕਰ ਸੜਕ ’ਤੇ ਪੈਂਦੇ ਪਿੰਡ ਮਾਣਕੂ ਮਾਜਰਾ ਤੋਂ ਗੱਦੀਵਾਲ, ਥਾਣਾ ਤੇ ਸੰਗਤਪੁਰ ਜਾਣ ਵਾਲੀ ਸੜਕ ਦੇ ਨਵੀਨੀਕਰਨ ਕੰਮ ਦੀ ਸ਼ੁਰੂਆਤ ਪਿੰਡ ਥਾਣਾ ਵਿੱਚ ਕਰਵਾਈ ਗਈ। ਇਸ ਮੌਕੇ ਸੱਤਦੇਵ ਸ਼ਰਮਾ ਅਤੇ ਸੁਰਜੀਤ ਸੈਣੀ...
Advertisement
ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਅੱਜ ਨੂਰਪੁਰ ਬੇਦੀ ਗੜਸ਼ੰਕਰ ਸੜਕ ’ਤੇ ਪੈਂਦੇ ਪਿੰਡ ਮਾਣਕੂ ਮਾਜਰਾ ਤੋਂ ਗੱਦੀਵਾਲ, ਥਾਣਾ ਤੇ ਸੰਗਤਪੁਰ ਜਾਣ ਵਾਲੀ ਸੜਕ ਦੇ ਨਵੀਨੀਕਰਨ ਕੰਮ ਦੀ ਸ਼ੁਰੂਆਤ ਪਿੰਡ ਥਾਣਾ ਵਿੱਚ ਕਰਵਾਈ ਗਈ। ਇਸ ਮੌਕੇ ਸੱਤਦੇਵ ਸ਼ਰਮਾ ਅਤੇ ਸੁਰਜੀਤ ਸੈਣੀ ਨੇ ਰਿਬਨ ਕੱਟ ਕੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਧਰਮ ਸਿੰਘ ਤਾਲਬ, ਸੁਰਜੀਤ ਸੈਣੀ, ਦੀਪਕ ਸੈਣੀ, ਪੰਚ ਕੁਲਬੀਰ ਸੈਣੀ, ਹਰਮਿੰਦਰ ਸਿੰਘ ਥਾਣੇਦਾਰ, ਮਾਸਟਰ ਪਹੂ ਲਾਲ, ਐਸਡੀਓ ਸੁਰਜੀਤ ਸਿੰਘ ਸੈਣੀ, ਗੁਰਵਿੰਦਰ ਸਿੰਘ ਜਵੰਦਾ, ਸਾਬਕਾ ਸਰਪੰਚ ਮਨੀਸ਼ ਪੰਡਿਤ, ਦਰਸ਼ਨ ਸਿੰਘ ਪੰਚ, ਅਵਤਾਰ ਸਿੰਘ ਪੰਚ, ਕਰਤਾਰ ਭੱਠਲ, ਸਰਪੰਚ ਮਹਿੰਦਰ ਸਿੰਘ ਰਾਣਾ, ਸਰਪੰਚ ਜਰਨੈਲ ਸਿੰਘ ਜੈਲੀ, ਮੋਹਨ ਸਿੰਘ ਭੈਣੀ ਸਰਪੰਚ, ਅਮਨ ਸੈਣੀ, ਮਾਸਟਰ ਇਨਕਾਰ ਸਿੰਘ, ਪ੍ਰੇਮ ਸੈਣੀ ਫੌਜੀ, ਤਰਸੇਮ ਕਾਨੂ, ਦੀਪਕ ਪੁਰੀ, ਪ੍ਰਦੀਪ ਕੁਮਾਰ ਰਾਜਪਾਲ, ਰਜਿੰਦਰ ਪੁਰੀ ਤੇ ਪ੍ਰੀਤ ਥਾਣਾ ਹਾਜ਼ਰ ਸਨ।
Advertisement
Advertisement