ਔਰਤ ਦੀ ਲਾਸ਼ ਮਿਲੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ ): ਸੰਭਾਲਖਾ ਪਿੰਡ ਵਿਚ ਪੀਰ ਦੀ ਚੌਕੀ ਭਰਨ ਗਈ ਦੁਖੇੜੀ ਪਿੰਡ ਦੀ ਸ਼ਾਂਤੀ ਦੇਵੀ (67) ਜੰਗਲ ਵਿਚੋਂ ਲਾਸ਼ ਮਿਲੀ ਹੈ। ਸੰਜੀਵ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਸ਼ਾਂਤੀ ਦੇਵੀ 15 ਮਈ ਨੂੰ ਡੇੇਰੇ...
Advertisement
ਅੰਬਾਲਾ (ਨਿੱਜੀ ਪੱਤਰ ਪ੍ਰੇਰਕ ): ਸੰਭਾਲਖਾ ਪਿੰਡ ਵਿਚ ਪੀਰ ਦੀ ਚੌਕੀ ਭਰਨ ਗਈ ਦੁਖੇੜੀ ਪਿੰਡ ਦੀ ਸ਼ਾਂਤੀ ਦੇਵੀ (67) ਜੰਗਲ ਵਿਚੋਂ ਲਾਸ਼ ਮਿਲੀ ਹੈ। ਸੰਜੀਵ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਸ਼ਾਂਤੀ ਦੇਵੀ 15 ਮਈ ਨੂੰ ਡੇੇਰੇ ’ਤੇ ਗਈ ਸੀ ਪਰ ਵਾਪਸ ਨਹੀਂ ਪਰਤੀ। ਉਨ੍ਹਾਂ ਦੱਸਿਆ ਕਿ ਲਾਸ਼ ਕੋਲ ਕੁਝ ਨਿਸ਼ਾਨੀਆਂ ਤੋਂ ਉਨ੍ਹਾਂ ਨੇ ਆਪਣੀ ਮਾਂ ਦੀ ਪਛਾਣ ਕੀਤੀ। ਪੁਲੀਸ ਨੇ ਸੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਕਤਲ ਦੀ ਧਾਰਾ ਤਹਿਤ ਕਰ ਦਰਜ ਕੀਤਾ ਹੈ।
Advertisement
Advertisement