ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਯੂਨੀਵਰਸਿਟੀ ਕੈਂਪਸ ’ਚ ਬੁੱਧਵਾਰ ਛੁੱਟੀ; ਹੁਣ ਡੀਏਵੀ ਕਾਲਜ ’ਚ ਹੋਵੇਗੀ ਪ੍ਰੀਖਿਆ

ਵਿਦਿਆਰਥੀਆਂ ਨੂੰ ਪੰਜਾਬ ਯੂਨੀਵਰਸਿਟੀ ਦੀ ਥਾਂ ਡੀਏਵੀ ਕਾਲਜ ਸੈਕਟਰ-10 ’ਚ ਰਿਪੋਰਟ ਕਰਨ ਲੲੀ ਕਿਹਾ
Advertisement

ਪੰਜਾਬ ਯੂਨੀਵਰਸਿਟੀ ਵੱਲੋਂ 26 ਨਵੰਬਰ ਨੂੰ ਪੀਯੂ ਕੈਂਪਸ ਦੇ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਵਿਭਾਗਾਂ ਅਤੇ ਦਫ਼ਤਰਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਸੇ ਦਿਨ ਪੀ ਯੂ ਕੈਂਪਸ ਦੇ ਇਮਤਿਹਾਨ ਕੇਂਦਰ CHD40, CHD41, CHD43 ਅਤੇ CHD44 'ਤੇ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ ਨਿਰਧਾਰਤ ਸ਼ਡਿਊਲ ਅਨੁਸਾਰ ਡੀ ਏ ਵੀ ਕਾਲਜ ਸੈਕਟਰ 10 ਚੰਡੀਗੜ੍ਹ ਵਿੱਚ ਕਰਵਾਈਆਂ ਜਾਣਗੀਆਂ। ਇਨ੍ਹਾਂ ਕੇਂਦਰਾਂ ’ਤੇ ਸਾਰੇ ਪ੍ਰੀਖਿਆਰਥੀਆਂ ਨੂੰ ਕੇਵਲ ਉਸੇ ਦਿਨ ਲਈ ਡੀ ਏ ਵੀ ਕਾਲਜ ਹੀ ਰਿਪੋਰਟ ਕਰਨੀ ਹੋਵੇਗੀ। ਵਿਸ਼ਿਆਂ ਦਾ ਸਮਾਂ ਅਤੇ ਕਾਰਜਕ੍ਰਮ ਜਿਉਂ ਦਾ ਤਿਉਂ ਰਹੇਗਾ।

Advertisement
Advertisement
Show comments