ਵਿਜ਼ਨ ਟੈਕ ਫੈਸਟ ਪੀਸੀਟੀਈ ਬੱਦੋਵਾਲ ਲੁਧਿਆਣਾ ਨੇ ਜਿੱਤਿਆ
ਦੇਸ਼ ਭਗਤ ਯੂਨੀਵਰਸਿਟੀ ਦੇ ਇੰਜਨੀਅਰਿੰਗ, ਤਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਵੱਲੋਂ ਦੋ ਰੋਜ਼ਾ ਵਿਜ਼ਨ ਟੈਕ ਫੈਸਟ-2025 ਕਰਵਾਇਆ ਗਿਆ। ਮੁਕਾਬਲੇ ਵਿੱਚ ਪੀਸੀਟੀਈ ਬੱਦੋਵਾਲ ਲੁਧਿਆਣਾ ਨੇ ਪਹਿਲਾ, ਦੇਸ਼ ਭਗਤ ਯੂਨੀਵਰਸਿਟੀ ਨੇ ਦੂਜਾ ਅਤੇ ਸੀਟੀ ਯੂਨੀਵਰਸਿਟੀ ਨੇ ਹੈਕਾਥੌਨ ਵਿੱਚ ਤੀਜਾ ਇਨਾਮ ਜਿੱਤਿਆ। ਜੱਜਾਂ ਦੇ...
Advertisement
ਦੇਸ਼ ਭਗਤ ਯੂਨੀਵਰਸਿਟੀ ਦੇ ਇੰਜਨੀਅਰਿੰਗ, ਤਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਵੱਲੋਂ ਦੋ ਰੋਜ਼ਾ ਵਿਜ਼ਨ ਟੈਕ ਫੈਸਟ-2025 ਕਰਵਾਇਆ ਗਿਆ। ਮੁਕਾਬਲੇ ਵਿੱਚ ਪੀਸੀਟੀਈ ਬੱਦੋਵਾਲ ਲੁਧਿਆਣਾ ਨੇ ਪਹਿਲਾ, ਦੇਸ਼ ਭਗਤ ਯੂਨੀਵਰਸਿਟੀ ਨੇ ਦੂਜਾ ਅਤੇ ਸੀਟੀ ਯੂਨੀਵਰਸਿਟੀ ਨੇ ਹੈਕਾਥੌਨ ਵਿੱਚ ਤੀਜਾ ਇਨਾਮ ਜਿੱਤਿਆ। ਜੱਜਾਂ ਦੇ ਪੈਨਲ ਵਿੱਚ ਸ਼ਗੁਨ ਆਈਆਈਐੱਮ ਪੰਜਾਬ, ਸਚਿਨ ਸੀਈਓ, ਡਿਜੀ ਮੰਟਾ, ਆਯੂਰਸ਼ ਕੁਰ ਸਾਹੀ ਵਿਨੋਵੇਸ਼ਨ ਬਿਲਡਿੰਗ ਕਰੀਅਰਜ਼ ਤੇ ਅਭਿਸ਼ੇ ਮਿਸ਼ਰਾ ਸੀਨੀਅਰ ਡੇਟਾ ਸਾਇੰਟਿਸਟ, ਵਿਨੋਵੇਸ਼ਨ ਬਿਲਡਿੰਗ ਕਰੀਅਰਜ਼, ਨੋਡੀਆ ਸ਼ਾਮਲ ਸਨ। ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਤੇ ਡਿਪਟੀ ਡਾਇਰੈਕਟਰ ਡਾ. ਖੁਸ਼ਬੂ ਬਾਂਸਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
Advertisement
Advertisement