ਖ਼ੁਸ਼ੀ ਦੇ ਸਿਰ ਸਜਿਆ ਮਿਸ ਤੀਜ ਦਾ ਤਾਜ
ਟੀਡੀਆਈ ਸਿਟੀ ਖਰੜ ਵਿੱਚ ਹੋਟਲ ‘ਦਿ ਪਾਰਕ ਗੇਟ’ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿੱਚ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਇਸ ਦੌਰਾਨ ਖ਼ੁਸ਼ੀ ਨੇ ‘ਮਿਸ ਤੀਜ’ ਦਾ ਤਾਜ ਆਪਣੇ ਨਾਂ ਕੀਤਾ ਜਦੋਂਕਿ ਮਨੀਸ਼ਾ ਦੂਜੇ ਸਥਾਨ ’ਤੇ...
Advertisement
ਟੀਡੀਆਈ ਸਿਟੀ ਖਰੜ ਵਿੱਚ ਹੋਟਲ ‘ਦਿ ਪਾਰਕ ਗੇਟ’ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿੱਚ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਇਸ ਦੌਰਾਨ ਖ਼ੁਸ਼ੀ ਨੇ ‘ਮਿਸ ਤੀਜ’ ਦਾ ਤਾਜ ਆਪਣੇ ਨਾਂ ਕੀਤਾ ਜਦੋਂਕਿ ਮਨੀਸ਼ਾ ਦੂਜੇ ਸਥਾਨ ’ਤੇ ਰਹੀ। ਇਸ ਮੁਕਾਬਲੇ ਦੀ ਨਿਆਂਇਕ ਮੰਡਲੀ ਵਿੱਚ ਸ਼ੈਲੀ ਤਨੇਜਾ, ਮਿਸ ਨਾਰਥ ਇੰਡੀਆ-2024 ਹਰਮਨ ਟਾਂਕ ਅਤੇ ਮਿਸ ਪੰਜਾਬ-2017 ਡਾ. ਸ਼ਿਵਾਨੀ ਵਰਮਾ ਮੌਜੂਦ ਰਹੇ।
Advertisement
Advertisement