ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਸਤਕ ‘ਅਹਿਸਾਸਾਂ ਦੀ ਗੰਢ’ ਅੱਜ ਹੋਵੇਗੀ ਲੋਕ ਅਰਪਣ

ਨੌਜਵਾਨ ਸ਼ਾਇਰ ਤੇ ਅਧਿਆਪਕ ਯਾਦਵਿੰਦਰ ਸਿੰਘ ਕਲੌਲੀ ਦੀ ਪਲੇਠੀ ਪੁਸਤਕ ਅਹਿਸਾਸਾਂ ਦੀ ਗੰਢ ਲੋਕ ਸਾਹਿਤ ਸੰਗਮ ਰਾਜਪੁਰਾ ਵੱਲੋਂ 3 ਅਗਸਤ, ਐਤਵਾਰ ਨੂੰ ਲੋਕ ਅਰਪਣ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ ਅਮਰਜੀਤ ਕੌਕੇ ਸ਼ਿਰਕਤ ਕਰਨਗੇ। ਅਵਤਾਰਜੀਤ ਅਟਵਾਲ ਤੇ ਇੰਜ...
Advertisement
ਨੌਜਵਾਨ ਸ਼ਾਇਰ ਤੇ ਅਧਿਆਪਕ ਯਾਦਵਿੰਦਰ ਸਿੰਘ ਕਲੌਲੀ ਦੀ ਪਲੇਠੀ ਪੁਸਤਕ ਅਹਿਸਾਸਾਂ ਦੀ ਗੰਢ ਲੋਕ ਸਾਹਿਤ ਸੰਗਮ ਰਾਜਪੁਰਾ ਵੱਲੋਂ 3 ਅਗਸਤ, ਐਤਵਾਰ ਨੂੰ ਲੋਕ ਅਰਪਣ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ ਅਮਰਜੀਤ ਕੌਕੇ ਸ਼ਿਰਕਤ ਕਰਨਗੇ। ਅਵਤਾਰਜੀਤ ਅਟਵਾਲ ਤੇ ਇੰਜ ਸਤਨਾਮ ਸਿੰਘ ਮੱਟੂ ਸ਼ਮੂਲੀਅਤ ਕਰਨਗੇ। ਦੱਸਣਯੋਗ ਹੈ ਕਿ ਯਾਦਵਿੰਦਰ ਸਿੰਘ ਕਲੌਲੀ ਛੋਟੀ ਉਮਰ ਵਿਚ ਆਪਣੇ ਪਿੰਡ ਕਲੌਲੀ ਦਾ ਸਰਪੰਚ ਰਹਿ ਚੁੱਕਾ ਹੈ।
Advertisement