ਸਕੂਲ ’ਚ ਤੀਆਂ ਮਨਾਈਆਂ
ਅੱਜ ਡਾਇਮੰਡ ਪਬਲਿਕ ਸਕੂਲ ਖਰੜ ਵਿੱਚ ਤੀਆਂ ਮਨਾਈਆਂ ਗਈਆਂ। ਸਕੂਲ ਨੂੰ ਫੁਲਕਾਰੀਆਂ, ਪਤੰਗਾਂ ਅਤੇ ਰਵਾਇਤੀ ਝੂਲਿਆਂ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਰਵਾਇਤੀ ਪਹਿਰਾਵਾ ਪਾ ਕੇ ਗਿੱਧਾ, ਲੋਕ ਗੀਤ ਅਤੇ ਕਵਿਤਾਵਾਂ ਰਾਹੀਂ ਪੇਸ਼ਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਕਵਲਜੀਤ ਕੌਰ ਨੇ ਬੱਚਿਆਂ ਵਿੱਚ...
Advertisement
ਅੱਜ ਡਾਇਮੰਡ ਪਬਲਿਕ ਸਕੂਲ ਖਰੜ ਵਿੱਚ ਤੀਆਂ ਮਨਾਈਆਂ ਗਈਆਂ। ਸਕੂਲ ਨੂੰ ਫੁਲਕਾਰੀਆਂ, ਪਤੰਗਾਂ ਅਤੇ ਰਵਾਇਤੀ ਝੂਲਿਆਂ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਰਵਾਇਤੀ ਪਹਿਰਾਵਾ ਪਾ ਕੇ ਗਿੱਧਾ, ਲੋਕ ਗੀਤ ਅਤੇ ਕਵਿਤਾਵਾਂ ਰਾਹੀਂ ਪੇਸ਼ਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਕਵਲਜੀਤ ਕੌਰ ਨੇ ਬੱਚਿਆਂ ਵਿੱਚ ਸੱਭਿਆਚਾਰਕ ਜਾਣਕਾਰੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੀ ਸਮਾਪਤੀ ਮਿਠਾਈ ਵੰਡ ਕੇ ਅਤੇ ਏਕਤਾ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰ ’ਤੇ ਮਾਣ ਦੇ ਸੰਦੇਸ਼ ਨਾਲ ਕੀਤੀ ਗਈ।
Advertisement
Advertisement