ਦੱਪਰ ’ਚ ਸ਼ੀਤਲਾ ਮਾਤਾ ਦਾ ਭੰਡਾਰਾ
ਪਿੰਡ ਦੱਪਰ ਵਿੱਚ ਪਿਛਲੇ 22 ਸਾਲਾਂ ਤੋਂ ਚੱਲ ਰਹੀ ਸ਼ੀਤਲਾ ਮਾਤਾ ਦੀ ਚੌਕੀ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਸਮਾਗਮ ਵਿੱਚ ਮਹਿੰਦਰ ਸਿੰਘ ਤੇ ਸਤਨਾਮ ਸਿੰਘ ਦੇ ਪਰਿਵਾਰ ਨੂੰ ਚੌਕੀ ਅਤੇ ਭੰਡਾਰੇ ਦੀ ਸੇਵਾ ਮਿਲੀ। ਇਸ ਮੌਕੇ ਭਾਜਪਾ ਨੇਤਾ ਮਨਪ੍ਰੀਤ ਸਿੰਘ...
Advertisement
ਪਿੰਡ ਦੱਪਰ ਵਿੱਚ ਪਿਛਲੇ 22 ਸਾਲਾਂ ਤੋਂ ਚੱਲ ਰਹੀ ਸ਼ੀਤਲਾ ਮਾਤਾ ਦੀ ਚੌਕੀ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਸਮਾਗਮ ਵਿੱਚ ਮਹਿੰਦਰ ਸਿੰਘ ਤੇ ਸਤਨਾਮ ਸਿੰਘ ਦੇ ਪਰਿਵਾਰ ਨੂੰ ਚੌਕੀ ਅਤੇ ਭੰਡਾਰੇ ਦੀ ਸੇਵਾ ਮਿਲੀ। ਇਸ ਮੌਕੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਾਕੇਸ਼ ਗੁਪਤਾ, ਮਿੰਟੂ ਧੀਮਾਨ, ਸੁਮੀਤ,ਅੰਕਿਤ ਧੀਮਾਨ, ਵਾਸੁ ਧੀਮਾਨ, ਮਨੀਸ਼ ਧੀਮਾਨ ਸਮੇਤ ਡੇਰਾਬਸੀ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ ਹਾਜ਼ਰ ਸਨ। ਭੰਡਾਰੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ।
Advertisement
Advertisement