ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਸਤਾਵੇਜ਼ੀ ‘ਐਂਡ ਟੂਵਾਰਡਜ਼ ਹੈਪੀ ਐਲੀਜ਼’ ਦੀ ਸਕ੍ਰੀਨਿੰਗ

‘ਦਿ ਥਿੰਕਰਜ਼ ਕਲੈਕਟਿਵ ਕਿਰਤ ਕਲੈਕਟਿਵ (ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨਿਕੇਸ਼ਨ ਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਉਪਰਾਲਾ) ਤੇ ‘ਹਾਈ ਵੁਲਫ਼ ਪ੍ਰੋਡਕਸ਼ਨਜ਼’ ਵੱਲੋਂ ਮਿਨੀ ਟੈਗੋਰ ਥੀਏਟਰ ਵਿੱਚ ਸ੍ਰੀਮੋਈ ਸਿੰਘ ਦੀ ਦਸਤਾਵੇਜ਼ੀ ‘ਐਂਡ ਟੂਵਾਰਡਜ਼ ਹੈਪੀ ਐਲੀਜ਼’ ਦੀ ਸਕ੍ਰੀਨਿੰਗ ਕਰਵਾਈ ਗਈ। ਆਈ ਡੀ ਸੀ ਦੇ...
Advertisement

‘ਦਿ ਥਿੰਕਰਜ਼ ਕਲੈਕਟਿਵ ਕਿਰਤ ਕਲੈਕਟਿਵ (ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨਿਕੇਸ਼ਨ ਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਉਪਰਾਲਾ) ਤੇ ‘ਹਾਈ ਵੁਲਫ਼ ਪ੍ਰੋਡਕਸ਼ਨਜ਼’ ਵੱਲੋਂ ਮਿਨੀ ਟੈਗੋਰ ਥੀਏਟਰ ਵਿੱਚ ਸ੍ਰੀਮੋਈ ਸਿੰਘ ਦੀ ਦਸਤਾਵੇਜ਼ੀ ‘ਐਂਡ ਟੂਵਾਰਡਜ਼ ਹੈਪੀ ਐਲੀਜ਼’ ਦੀ ਸਕ੍ਰੀਨਿੰਗ ਕਰਵਾਈ ਗਈ। ਆਈ ਡੀ ਸੀ ਦੇ ਚੇਅਰਪਰਸਨ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ‘ਥਿੰਕਰਜ਼ ਕਲੈਕਟਿਵ’, ਪਰਿਵਰਤਨ ਲਈ ਸੰਵਾਦ ਲਈ ਇੱਕ ਮੰਚ ਵੱਖ-ਵੱਖ ਪੇਸ਼ਿਆਂ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ। ਇਹ ਦਸਤਾਵੇਜ਼ੀ ਦੀ ਸ਼ੂਟਿੰਗ ਸੱਤ ਸਾਲਾਂ ਤੋਂ ਨਿੱਜੀ ਯਾਤਰਾ ਡਾਇਰੀ ਦੇ ਰੂਪ ਵਿੱਚ ਕੀਤੀ ਗਈ ਸੀ। ਇਸ ਦਾ ਪ੍ਰੀਮੀਅਰ 73ਵੇਂ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ ਸੀ।

Advertisement
Advertisement
Show comments