ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਜੀਵ ਥੰਮਣ ਨੂੰ ਤਰੱਕੀ ਮਿਲੀ

ਬਨੂੜ ਦੇ ਵਸਨੀਕ ਅਤੇ ਡੀਜੀਪੀ ਦਫ਼ਤਰ ਪੰਜਾਬ ਵਿਚ ਬਤੌਰ ਸੀਨੀਅਰ ਸਹਾਇਕ ਸੇਵਾਵਾਂ ਨਿਭਾ ਰਹੇ ਸੰਜੀਵ ਥੰਮਣ ਦੀ ਪਦਉਨਤੀ ਹੋਈ ਹੈ। ਉਨ੍ਹਾਂ ਨੰ ਸੁਪਰਡੈਂਟ ਗ੍ਰੇਡ-2 ਵਜੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਕਾਰਨ ਇਸ ਤੋਂ ਪਹਿਲਾਂ ਕਈਂ...
ਸੰਜੀਵ ਥੰਮਣ
Advertisement
ਬਨੂੜ ਦੇ ਵਸਨੀਕ ਅਤੇ ਡੀਜੀਪੀ ਦਫ਼ਤਰ ਪੰਜਾਬ ਵਿਚ ਬਤੌਰ ਸੀਨੀਅਰ ਸਹਾਇਕ ਸੇਵਾਵਾਂ ਨਿਭਾ ਰਹੇ ਸੰਜੀਵ ਥੰਮਣ ਦੀ ਪਦਉਨਤੀ ਹੋਈ ਹੈ। ਉਨ੍ਹਾਂ ਨੰ ਸੁਪਰਡੈਂਟ ਗ੍ਰੇਡ-2 ਵਜੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਕਾਰਨ ਇਸ ਤੋਂ ਪਹਿਲਾਂ ਕਈਂ ਵੇਰ ਪ੍ਰਸੰਸ਼ਾ ਅਤੇ ਸਨਮਾਨ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਸੰਜੀਵ ਥੰਮਣ ਨੇ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਣਗੇ।

 

Advertisement

Advertisement