ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਨਾ ਸਿੰਘ ਨੂੰ ਸੋਨ ਤਗ਼ਮਾ

ਐਮਿਟੀ ਯੂਨੀਵਰਸਿਟੀ ਮੁਹਾਲੀ ਵਿੱਚ ਹੋਏ ਸਮਾਰੋਹ ਦੌਰਾਨ ਸਨਾ ਸਿੰਘ ਨੂੰ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਸੋਨ ਤਗ਼ਮੇ ਨਾਲ ਸਨਮਾਨਿਆ ਗਿਆ। ਸਨਾ ਸਿੰਘ ਨੇ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ (ਬੀ ਬੀ ਏ) 2023-24 ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਐਮਿਟੀ ਯੂਨੀਵਰਸਿਟੀ ਵੱਲੋਂ ਮੁਹਾਲੀ ਕੈਂਪਸ...
Advertisement
ਐਮਿਟੀ ਯੂਨੀਵਰਸਿਟੀ ਮੁਹਾਲੀ ਵਿੱਚ ਹੋਏ ਸਮਾਰੋਹ ਦੌਰਾਨ ਸਨਾ ਸਿੰਘ ਨੂੰ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਸੋਨ ਤਗ਼ਮੇ ਨਾਲ ਸਨਮਾਨਿਆ ਗਿਆ। ਸਨਾ ਸਿੰਘ ਨੇ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ (ਬੀ ਬੀ ਏ) 2023-24 ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਐਮਿਟੀ ਯੂਨੀਵਰਸਿਟੀ ਵੱਲੋਂ ਮੁਹਾਲੀ ਕੈਂਪਸ ਵਿੱਚ ਕਰਵਾਏ ਗਏ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ, ਐਵਾਰਡ ਅਤੇ ਤਗ਼ਮੇ ਸੌਂਪੇ ਗਏ। ਇਸ ਸਮੇਂ ਸਨਾ ਸਿੰਘ ਯੂਨਾਈਟਡ ਕਿੰਗਡਮ ਦੀ ਯੂਨੀਵਰਸਿਟੀ ਆਫ ਵਾਰਵਿਕ ਦੇ ਵਾਰਵਿਕ ਬਿਜ਼ਨਸ ਸਕੂਲ ਤੋਂ ਬਿਜ਼ਨਸ ਅਤੇ ਮਾਰਕੀਟਿੰਗ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਹੈ। ਉਹ ਉਦਯੋਗਪਤੀ ਬਣਨਾ ਚਾਹੁੰਦੀ ਹਨ ਅਤੇ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਪਣਾ ਕਾਰੋਬਾਰ ਸਥਾਪਤ ਕਰਨ ਦਾ ਟੀਚਾ ਰੱਖਦੀ ਹੈ। 

 

Advertisement

Advertisement
Show comments