ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਸਰਕਾਰ ਵੱਲੋਂ ਅੱਠ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨਿਯੁਕਤ

ਪੰਜਾਬ ਸੜਕ ਨੇ ਹੜ੍ਹਾਂ ਦੇ ਮੱਦੇਨਜ਼ਰ ਸੂਬੇ ਵਿੱਚ ਹੰਗਾਮੀ ਹਾਲਾਤਾਂ ਨਾਲ ਅੱਠ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀਆਂ ਦੀਨਾਨਗਰ, ਸੁਲਤਾਨਪੁਰ ਲੋਧੀ, ਰਣਜੀਤ ਸਾਗਰ ਡੈਮ, ਪੱਟੀ, ਖਡੂਰ ਸਾਹਿਬ, ਮਜੀਠਾ, ਸਮਰਲਾ ਅਤੇ ਸਬ-ਤਹਿਸੀਲ ਬਮਿਆਲ ਵਿੱਚ ਤੁਰੰਤ ਪ੍ਰਭਾਵ ਨਾਲ...
ਨੋਟੀਫਿਕੇਸ਼ਨ ਦੀ ਕਾਪੀ।
Advertisement
ਪੰਜਾਬ ਸੜਕ ਨੇ ਹੜ੍ਹਾਂ ਦੇ ਮੱਦੇਨਜ਼ਰ ਸੂਬੇ ਵਿੱਚ ਹੰਗਾਮੀ ਹਾਲਾਤਾਂ ਨਾਲ ਅੱਠ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀਆਂ ਦੀਨਾਨਗਰ, ਸੁਲਤਾਨਪੁਰ ਲੋਧੀ, ਰਣਜੀਤ ਸਾਗਰ ਡੈਮ, ਪੱਟੀ, ਖਡੂਰ ਸਾਹਿਬ, ਮਜੀਠਾ, ਸਮਰਲਾ ਅਤੇ ਸਬ-ਤਹਿਸੀਲ ਬਮਿਆਲ ਵਿੱਚ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।

 

Advertisement

 

Advertisement
Show comments