ਜ਼ੀਰਕਪੁਰ ਭਬਾਤ ਗਰਿੱਡ ਤੋਂ ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਇਥੋਂ ਦੇ 66 ਕੇਵੀ ਭਬਾਤ ਗਰਿੱਡ ਤੋਂ ਭਲਕੇ 6 ਸਤੰਬਰ ਜ਼ੀਰਕਪੁਰ-1, ਸਿੰਘਪੁਰਾ, ਸਵਿਤਰੀ ਗ੍ਰੀਨ, ਜੈਪੁਰੀਆ, ਐਕਮੀ, ਅਜ਼ੂਰ, ਗ੍ਰੀਨ ਲੋਟਸ ਅਤੇ ਔਰਬਿਟ ਸਮੇਤ ਵੱਖ-ਵੱਖ ਖੇਤਰਾਂ ਵਿੱਚ ਚੱਲਣ ਵਾਲੇ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪ੍ਰਭਾਵਿਤ ਰਹੇਗੀ।...
Advertisement
ਇਥੋਂ ਦੇ 66 ਕੇਵੀ ਭਬਾਤ ਗਰਿੱਡ ਤੋਂ ਭਲਕੇ 6 ਸਤੰਬਰ ਜ਼ੀਰਕਪੁਰ-1, ਸਿੰਘਪੁਰਾ, ਸਵਿਤਰੀ ਗ੍ਰੀਨ, ਜੈਪੁਰੀਆ, ਐਕਮੀ, ਅਜ਼ੂਰ, ਗ੍ਰੀਨ ਲੋਟਸ ਅਤੇ ਔਰਬਿਟ ਸਮੇਤ ਵੱਖ-ਵੱਖ ਖੇਤਰਾਂ ਵਿੱਚ ਚੱਲਣ ਵਾਲੇ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪ੍ਰਭਾਵਿਤ ਰਹੇਗੀ। ਪਾਵਰਕੌਮ ਦੇ ਬੁਲਾਰੇ ਨੇ ਦੱਸਿਆ ਕਿ ਲਾਈਨਾਂ ਦੀ ਦੇਖਭਾਲ ਅਤੇ ਨਵੀਆਂ ਲਾਈਨਾਂ ਦੇ ਨਿਰਮਾਣ ਕਾਰਨ ਭਬਾਤ ਗਰਿੱਡ ਤੋਂ ਲੋਹਗੜ੍ਹ, ਸਿਗਮਾ ਸਿਟੀ, ਬਾਲਾ ਜੀ ਡਿਫੈਂਸ ਐਨਕਲੇਵ, ਭੁੱਡਾ ਰੋਡ ਅਤੇ ਵੀਆਈਪੀ ਰੋਡ ਸਮੇਤ ਕਈ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
Advertisement
Advertisement