ਭਾਖੜਾ ਡੈਮ ’ਤੇ ਸੀਆਈਐੱਸਐੱਫ ਤਾਇਨਾਤੀ ਦਾ ਵਿਰੋਧ
ਪੱਤਰ ਪ੍ਰੇਰਕ ਨੰਗਲ, 23 ਮਈ ਭਾਖੜਾ ਡੈਮ ਨੂੰ ਸੀਆਈਐਸਐੱਫ ਹਵਾਲੇ ਕਰਨ ਦਾ ਨੰਗਲ ਵਾਸੀਆਂ ਵੱਲੋਂ ਡਟਵਾਂ ਵਿਰੋਧ ਦੇਖਣ ਨੂੰ ਮਿਲਿਆ। ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਨੇ ‘ਆਪ’ ਨੂੰ ਭਾਜਪਾ ਦੀ ‘ਬੀ’ ਟੀਮ ਦਾ ਖਿਤਾਬ ਦਿੱਤਾ। ਉਨ੍ਹਾਂ ਸੀਆਈਐੱਸਐੱਫ ਦੀ ਡੈਮ ’ਤੇ...
Advertisement
ਪੱਤਰ ਪ੍ਰੇਰਕ
ਨੰਗਲ, 23 ਮਈ
Advertisement
ਭਾਖੜਾ ਡੈਮ ਨੂੰ ਸੀਆਈਐਸਐੱਫ ਹਵਾਲੇ ਕਰਨ ਦਾ ਨੰਗਲ ਵਾਸੀਆਂ ਵੱਲੋਂ ਡਟਵਾਂ ਵਿਰੋਧ ਦੇਖਣ ਨੂੰ ਮਿਲਿਆ। ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਨੇ ‘ਆਪ’ ਨੂੰ ਭਾਜਪਾ ਦੀ ‘ਬੀ’ ਟੀਮ ਦਾ ਖਿਤਾਬ ਦਿੱਤਾ। ਉਨ੍ਹਾਂ ਸੀਆਈਐੱਸਐੱਫ ਦੀ ਡੈਮ ’ਤੇ ਨਿਯੁਕਤੀ ਕਰਵਾਉਣ ’ਚ ‘ਆਪ’ ਸਰਕਾਰ ਦਾ ਸਿੱਧਾ ਹੱਥ ਦੱਸਿਆ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਖੜਾ ਡੈਮ ਦੇ ਸੀਆਈਐਸਐੱਫ ਦੀ ਤਾਇਨਾਤੀ ਦੀ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਆਈਐਸਐੱਫ ਦੀਆਂ ਸਰਕਾਰ ਵੱਲੋਂ ਤਨਖਾਹਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਇੱਕ ਬੰਦ ਵੀ ਪਾਣੀ ਨਹੀਂ ਦਿੱਤਾ ਜਾਵੇਗਾ।
Advertisement