ਮੋਰਿੰਡਾ ਦੀਆਂ ਨਵੀਆਂ ਸਬ-ਡਿਵੀਜ਼ਨ ਕਮੇਟੀਆਂ ਚੁਣੀਆਂ
ਸਬ ਡਿਵੀਜ਼ਨ ਸਬ ਅਰਬਨ ਮੋਰਿੰਡਾ ਅਤੇ ਸਬ ਅਰਬਨ ਮੋਰਿੰਡਾ ਦੀਆਂ ਨਵੀਂ ਕਮੇਟੀਆਂ ਦੀ ਚੋਣ ਟੈਕਨੀਕਲ ਸਰਵਿਸਿਜ਼ ਯੂਨੀਅਨ ਖਰੜ੍ਹ ਵਲੋਂ ਕੀਤੀ ਗਈ। ਸਬ ਡਿਵੀਜ਼ਨ ਸਬ ਅਰਬਨ ਮੋਰਿੰਡਾ ਵਿੱਚ ਹਰਜਿੰਦਰ ਸਿੰਘ ਨੂੰ ਪ੍ਰਧਾਨ, ਬਲਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਨੂੰ ਸਕੱਤਰ,...
Advertisement
ਸਬ ਡਿਵੀਜ਼ਨ ਸਬ ਅਰਬਨ ਮੋਰਿੰਡਾ ਅਤੇ ਸਬ ਅਰਬਨ ਮੋਰਿੰਡਾ ਦੀਆਂ ਨਵੀਂ ਕਮੇਟੀਆਂ ਦੀ ਚੋਣ ਟੈਕਨੀਕਲ ਸਰਵਿਸਿਜ਼ ਯੂਨੀਅਨ ਖਰੜ੍ਹ ਵਲੋਂ ਕੀਤੀ ਗਈ। ਸਬ ਡਿਵੀਜ਼ਨ ਸਬ ਅਰਬਨ ਮੋਰਿੰਡਾ ਵਿੱਚ ਹਰਜਿੰਦਰ ਸਿੰਘ ਨੂੰ ਪ੍ਰਧਾਨ, ਬਲਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਨੂੰ ਸਕੱਤਰ, ਗੁਰਪ੍ਰੀਤ ਸਿੰਘ ਨੂੰ ਸਹਾਇਕ ਸਕੱਤਰ ਅਤੇ ਜਗਦੀਪ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ। ਸਬ ਡਿਵੀਜ਼ਨ ਸ਼ਹਿਰ ਮੋਰਿੰਡਾ ਵਿੱ ਗੁਲਜ਼ਾਰ ਸਿੰਘ ਨੂੰ ਪ੍ਰਧਾਨ, ਰੇਸ਼ਮ ਸਿੰਘ ਨੂੰ ਮੀਤ ਪ੍ਰਧਾਨ, ਸਿਮਰਨਜੀਤ ਸਿੰਘ ਨੂੰ ਸਕੱਤਰ, ਅਮਨਪ੍ਰੀਤ ਸਿੰਘ ਬੜਵਾ ਨੂੰ ਸਹਾਇਕ ਸਕੱਤਰ ਅਤੇ ਮਨਦੀਪ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ। ਡਿਵੀਜ਼ਨ ਪ੍ਰਧਾਨ ਸੁਖਜਿੰਦਰ ਸਿੰਘ ਅਤੇ ਡਿਵੀਜ਼ਨ ਸਕੱਤਰ ਬਲਜਿੰਦਰ ਸਿੰਘ ਨੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੁਖਵਿੰਦਰ ਸਿੰਘ ਦੁੱਮਣਾ ਮੈਂਬਰ ਜੁਆਇੰਟ ਫੋਰਮ ਪੰਜਾਬ, ਪਰਮਜੀਤ ਸਿੰਘ ਸਰਕਲ ਸਕੱਤਰ, ਬਲਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਮੌਜੂਦ ਸਨ।
Advertisement