ਵਿਧਾਇਕ ਨੇ ਚੋਣ ਮੁਹਿੰਮ ਭਖਾਈ
ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਮੀਆਂਪੁਰ ਜ਼ੋਨ ਦੀ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਸਤਿੰਦਰ ਕੌਰ ਅਤੇ ਵੱਖ ਵੱਖ ਜ਼ੋਨਾਂ ਦੇ ਬਲਾਕ ਸਮਿਤੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਬਲਾਕ ਸਮਿਤੀ ਜ਼ੋਨਾਂ ਦੇ ਉਮੀਦਵਾਰਾਂ ਰਜਿੰਦਰ...
Advertisement
ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਮੀਆਂਪੁਰ ਜ਼ੋਨ ਦੀ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਸਤਿੰਦਰ ਕੌਰ ਅਤੇ ਵੱਖ ਵੱਖ ਜ਼ੋਨਾਂ ਦੇ ਬਲਾਕ ਸਮਿਤੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਬਲਾਕ ਸਮਿਤੀ ਜ਼ੋਨਾਂ ਦੇ ਉਮੀਦਵਾਰਾਂ ਰਜਿੰਦਰ ਕੌਰ ਰਸੂਲਪੁਰ ਤੇ ਮਨਜੀਤ ਕੌਰ ਲੌਦੀਮਾਜਰਾ ਦੇ ਹੱਕ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਿਜੰੰਦਰ ਸਿੰਘ ਮਾਸਟਰ, ਜਗਤਾਰ ਸਿੰਘ, ਪਰਮਿੰੰਦਰ ਸਿੰਘ ਪੱਪੀ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਮੁੱਖ ਸਿੰਘ, ਮਹਿੰੰਦਰ ਸਿੰਘ, ਗਗਨ ਬਹਾਦਰਪੁਰ, ਹਰਬੰਸ ਸਿੰਘ, ਸੋਮਾ ਸਿੰਘ ਅਤੇ ਸਮਸ਼ੇਰ ਸਿੰਘ ਸਰਪੰਚ ਪਤਿਆਲਾ ਹਾਜ਼ਰ ਸਨ।
Advertisement
