ਕੌਮਾਂਤਰੀ ਕਾਨਫਰੰਸ ’ਚ ਹਿੱਸਾ ਲੈਣਗੇ ਵਿਧਾਇਕ ਚੱਢਾ
ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਖੇ ਹੋਣ ਵਾਲੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿਧਾਇਕਾਂ ਦੀ ਦੋ ਰੋਜ਼ਾ ਕੌਮਾਂਤਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਭਾਰਤ ਦੇ ਗੈਰ ਰਾਜਨੀਤਿਕ ਮੰਚ...
Advertisement
ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਖੇ ਹੋਣ ਵਾਲੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿਧਾਇਕਾਂ ਦੀ ਦੋ ਰੋਜ਼ਾ ਕੌਮਾਂਤਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਭਾਰਤ ਦੇ ਗੈਰ ਰਾਜਨੀਤਿਕ ਮੰਚ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰਸ ਨਾਮਕ ਸੰਸਥਾ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਵਿੱਚ ਸੱਦਾ ਮਿਲਣ ਉਪਰੰਤ ਵਿਧਾਇਕ ਦਿਨੇਸ਼ ਚੱਢਾ ਇਸ ਮੰਚ ਰਾਹੀਂ ਅੰਤਰਰਾਸ਼ਟਰੀ ਲੋਕਤੰਤਰੀ ਮੰਚ ਉੱਤੇ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਭਾਗੀਦਾਰੀ ਦਾ ਹਿੱਸਾ ਬਣਨਗੇ।
Advertisement
Advertisement