ਮੈਗਾ ਸਿਹਤ ਜਾਂਚ ਕੈਂਪ
ਸਿਹਤ ਵਿਭਾਗ ਵੱਲੋਂ ਸੇਵਾ ਪੰਦਪਵਾੜਾ ਅਧੀਨ ਸੈਕਟਰ 10 ਅੰਬਾਲਾ ਸ਼ਹਿਰ ਦੇ ਪੋਲੀਕਲੀਨਿਕ ਵਿੱਚ ਸਿਹਤਮੰਦ ਨਾਰੀ-ਸਸ਼ਕਤ ਪਰਿਵਾਰ ਤੇ ਮੈਗਾ ਹੈਲਥ ਚੈਕਅਪ ਕੈਂਪ ਲਾਇਆ ਗਿਆ। ਇਸ ਮੌਕੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਫਿਜ਼ਿਓਥੈਰੇਪੀ ਸੈਂਟਰ ਦਾ...
Advertisement
ਸਿਹਤ ਵਿਭਾਗ ਵੱਲੋਂ ਸੇਵਾ ਪੰਦਪਵਾੜਾ ਅਧੀਨ ਸੈਕਟਰ 10 ਅੰਬਾਲਾ ਸ਼ਹਿਰ ਦੇ ਪੋਲੀਕਲੀਨਿਕ ਵਿੱਚ ਸਿਹਤਮੰਦ ਨਾਰੀ-ਸਸ਼ਕਤ ਪਰਿਵਾਰ ਤੇ ਮੈਗਾ ਹੈਲਥ ਚੈਕਅਪ ਕੈਂਪ ਲਾਇਆ ਗਿਆ। ਇਸ ਮੌਕੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਨੇ ਫਿਜ਼ਿਓਥੈਰੇਪੀ ਸੈਂਟਰ ਦਾ ਉਦਘਾਟਨ ਕੀਤਾ ਅਤੇ ਮਿਤਰ ਯੋਜਨਾ ਤਹਿਤ 550 ਲਾਭਪਾਤਰੀਆਂ ਨੂੰ ਪੋਸ਼ਣ ਕਿਟਾਂ ਵੰਡੀਆਂ। ਕੈਂਪ ਦੌਰਾਨ ਅੱਖਾਂ ਵਿਗਿਆਨ, ਦੰਦ , ਮਾਨਸਿਕ, ਗਲਾ ਤੇ ਆਮ ਬਿਮਾਰੀਆਂ ਦੇ ਮਾਹਿਰਾ ਨੇ ਲੋਕਾਂ ਦੀ ਮੁਫ਼ਤ ਜਾਂਚ ਕੀਤੀ। ਸ੍ਰੀ ਗੋਇਲ ਨੇ ਖੁਦ ਵੀ ਸ਼ੂਗਰ ਟੈਸਟ ਕਰਵਾਈ ਅਤੇ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੇ ਸੇਵਾ ਪੰਦਰਵਾੜਾ ਵਿੱਚ ਖੂਨਦਾਨ ਕੈਂਪ , ਮੈਡੀਕਲ ਕੈਂਪ, ਦਰਖਤ ਲਾਉਣ ਤੇ ਹੋਰ ਗਤੀਵਿਧੀਆਂ ਸ਼ਾਮਲ ਹਨ।
Advertisement
Advertisement