‘ਆਪ’ ਦੇ ਬਲਾਕ ਪ੍ਰਧਾਨਾਂ ਤੇ ਅਹੁਦੇਦਾਰਾਂ ਦੀ ਮੀਟਿੰਗ
ਨਿਊ ਚੰਡੀਗੜ੍ਹ ਦੇ ‘ਆਪ’ ਬਲਾਕ ਪ੍ਰਧਾਨਾਂ ਅਤੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀ ਮਾਜਰਾ ਦੀ ਅਗਵਾਈ ਵਿੱਚ ਹੋਈ। ਹਲਕਾ ਖਰੜ੍ਹ ਅਧੀਨ ਪੈਂਦੇ ਮੁੱਲਾਂਪੁਰ ਗਰੀਬਦਾਸ, ਮਾਜਰੀ ਬਲਾਕ ਅਤੇ ਨਿਊ ਚੰਡੀਗੜ੍ਹ ਸਰਕਲ ਵਿੱਚ ਪੈਂਦੇ ਪਿੰਡਾਂ, ਸ਼ਹਿਰਾਂ, ਕਲੋਨੀਆਂ ਵਿੱਚ...
Advertisement
ਨਿਊ ਚੰਡੀਗੜ੍ਹ ਦੇ ‘ਆਪ’ ਬਲਾਕ ਪ੍ਰਧਾਨਾਂ ਅਤੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀ ਮਾਜਰਾ ਦੀ ਅਗਵਾਈ ਵਿੱਚ ਹੋਈ। ਹਲਕਾ ਖਰੜ੍ਹ ਅਧੀਨ ਪੈਂਦੇ ਮੁੱਲਾਂਪੁਰ ਗਰੀਬਦਾਸ, ਮਾਜਰੀ ਬਲਾਕ ਅਤੇ ਨਿਊ ਚੰਡੀਗੜ੍ਹ ਸਰਕਲ ਵਿੱਚ ਪੈਂਦੇ ਪਿੰਡਾਂ, ਸ਼ਹਿਰਾਂ, ਕਲੋਨੀਆਂ ਵਿੱਚ ਹੋਣ ਵਾਲੇ ਸਰਬਪੱਖੀ ਵਿਕਾਸ ਕਰਵਾਉਣ, ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਬੀਐੱਲ-2 ਬਾਰੇ ਵਿਚਾਰ ਰੱਖੇ ਗਏ। ਇਸ ਮੌਕੇ ਮਨਦੀਪ ਸਿੰਘ ਸਰਪੰਚ ਕੰਸਾਲਾ, ਸੁਨੀਲ ਕੁਮਾਰ ਨਵਾਂ ਗਰਾਉਂ, ਨਵੀਂ ਸੈਣੀ ਮਾਜਰਾ, ਅਮਨਦੀਪ ਸਿੰਘ ਬੂਥਗੜ੍ਹ, ਹਰਮੀਤ ਸਿੰਘ ਲੁਬਾਣਗੜ੍ਹ, ਮੇਜਰ ਕਾਦੀ ਮਾਜਰਾ, ਪਰਮਜੀਤ ਸਿੰਘ ਮਾਵੀ, ਛੋਟਾ ਸਿੰਘ ਮਾਜਰਾ, ਬਲਵਿੰਦਰ ਸਿੰਘ ਖੈਰਪੁਰ, ਜੱਗੀ ਫਾਟਵਾਂ, ਨਰਿੰਦਰ ਮਹਿਰੋਲੀਆਂ, ਪੰਮਾ ਮਾਜਰੀ, ਜਰਨੈਲ ਸਿੰਘ ਫਤਹਿਗੜ੍ਹ, ਹਰਮਨ ਸਿੰਘ ਸਰਪੰਚ ਬੂਥਗੜ੍ਹ, ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ ਹਾਜ਼ਰ ਸਨ।
Advertisement