ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਡੀਕਲ ਚੈਕਅੱਪ ਕੈਂਪ ਲਗਾਇਆ

ਸ਼ੁਕਲਾ ਨੈਚਰਲ ਹਰਬਲ ਅਤੇ ਆਯੁਰਵੈਦਿਕ ਹਸਪਤਾਲ, ਨਾਭਾ ਰੋਡ ਅਮਲੋਹ ਵਿੱਚ ਅਰੋਗਿਆ ਫ਼ਾਰਮਾ ਪਟਿਆਲਾ ਦੇ ਪ੍ਰਸਿਧ ਵੈਦ ਡਾ. ਗੁੰਨਜਨ ਮਿਸ਼ਰਾ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਡਾ. ਮਿਸ਼ਰਾ, ਆਯੂਰਵੈਦਿਕ ਮਾਹਰ ਡਾ. ਰਘਬੀਰ ਸ਼ੁਕਲਾ ਅਤੇ ਰਿਟ. ਮੈਡੀਕਲ ਅਫ਼ਸਰ ਡਾ....
ਮਰੀਜ਼ਾਂ ਦਾ ਚੈਕਅੱਪ ਕਰਦੀ ਹੋਈ ਡਾਕਟਰੀ ਟੀਮ। -ਫੋਟੋ: ਸੂਦ
Advertisement
ਸ਼ੁਕਲਾ ਨੈਚਰਲ ਹਰਬਲ ਅਤੇ ਆਯੁਰਵੈਦਿਕ ਹਸਪਤਾਲ, ਨਾਭਾ ਰੋਡ ਅਮਲੋਹ ਵਿੱਚ ਅਰੋਗਿਆ ਫ਼ਾਰਮਾ ਪਟਿਆਲਾ ਦੇ ਪ੍ਰਸਿਧ ਵੈਦ ਡਾ. ਗੁੰਨਜਨ ਮਿਸ਼ਰਾ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਡਾ. ਮਿਸ਼ਰਾ, ਆਯੂਰਵੈਦਿਕ ਮਾਹਰ ਡਾ. ਰਘਬੀਰ ਸ਼ੁਕਲਾ ਅਤੇ ਰਿਟ. ਮੈਡੀਕਲ ਅਫ਼ਸਰ ਡਾ. ਸਸ਼ੀ ਬਾਲਾ ਨੇ 150 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ। ਉਨ੍ਹਾਂ ਦਸਿਆ ਕਿ ਸ਼ੁਕਲਾ ਹਸਪਤਾਲ ਵਿਚ ਹੁਣ ਅਗਲਾ ਕੈਪ 9 ਨਵੰਬਰ ਨੂੰ ਸਵੇਰੇ 9.30 ਵਜੇ ਲੱਗੇਗਾ। ਡਾ. ਮਿਸ਼ਰਾ ਨੇ ਦੱਸਿਆ ਕਿ ਗਦੂਦਾਂ, ਪਿਸ਼ਾਬ ਰੋਗ, ਗੁਰਦੇ ਦੀ ਪੱਥਰੀ, ਸ਼ੂਗਰ, ਬਲੱਡ ਪ੍ਰੈਸਰ ਅਤੇ ਸਾਹ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। 
Advertisement
Show comments