ਤਗ਼ਮਾ ਜੇਤੂ ਕਸ਼ਮੀਰ ਕੌਰ ਦਾ ਸਨਮਾਨ
ਤਾਮਿਲਨਾਡੂ ’ਚ ਹੋਈ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ-2025 ’ਚ ਜੈਵੇਲਿਨ ਥ੍ਰੋਅ ’ਚ ਚਾਂਦੀ ਦਾ ਤਗ਼ਮਾ ਜੇਤੂ ਫਤਹਿਗੜ੍ਹ ਸਾਹਿਬ ਦੀ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਸ੍ਰੀ ਹੰਸਾਲੀ ਸਾਹਿਬ ਵਿਖੇ ਮੱਥਾ ਟੇਕ ਕੇ ਬਾਬਾ ਪਰਮਜੀਤ ਸਿੰਘ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਨੇ ਕਸ਼ਮੀਰ ਕੌਰ...
Advertisement
ਤਾਮਿਲਨਾਡੂ ’ਚ ਹੋਈ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ-2025 ’ਚ ਜੈਵੇਲਿਨ ਥ੍ਰੋਅ ’ਚ ਚਾਂਦੀ ਦਾ ਤਗ਼ਮਾ ਜੇਤੂ ਫਤਹਿਗੜ੍ਹ ਸਾਹਿਬ ਦੀ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਸ੍ਰੀ ਹੰਸਾਲੀ ਸਾਹਿਬ ਵਿਖੇ ਮੱਥਾ ਟੇਕ ਕੇ ਬਾਬਾ ਪਰਮਜੀਤ ਸਿੰਘ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਨੇ ਕਸ਼ਮੀਰ ਕੌਰ ਨੂੰ ਸਿਰੋਪਾ ਨਾਲ ਸਨਮਾਨਿਤ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ, ਸਾਧੂ ਰਾਮ ਭੱਟਮਾਜਰਾ ਮੈਨੇਜਰ, ਦੀਪ ਸ਼ੇਰ ਗਿੱਲ, ਪਿਆਰਾ ਸਿੰਘ, ਗੁਰਦੇਵ ਸਿੰਘ ਡਘੇੜੀਆਂ, ਮਨਜੀਤ ਸਿੰਘ, ਮੋਹਨ ਸਿੰਘ ਬਧੋਛੀ, ਸਿਮਰਨ ਸਿੰਘ ਤੇਜੀ, ਅੰਬਾਲਾ, ਮੋਹਣ ਸਿੰਘ ਖੇੜਾ ਤੇ ਹਰੀ ਸਿੰਘ ਆਦਿ ਹਾਜ਼ਰ ਸਨ।
Advertisement
Advertisement
