ਮਾਨਵ ਰਚਨਾ ਸਕੂਲ ਕਲੱਸਟਰ ਮੁਕਾਬਲੇ ’ਚ ਮੋਹਰੀ
                      ਮੁਹਾਲੀ ਦੇ ਸੈਕਟਰ-82 ਦੀ ਆਈਟੀ ਸਿਟੀ ਦੇ ਮਾਨਵ ਰਚਨਾ ਸਕੂਲ ਨੇ ਅੰਡਰ-14 ਲੜਕਿਆਂ ਦੇ ਵਰਗ ਵਿੱਚ ਬਾਸਕਿਟਬਾਲ ਦੇ ਕਲੱਸਟਰ ਮੁਕਾਬਲਿਆਂ ’ਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਦਰਜਨ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਟੀਮ ਦੇ ਖਿਡਾਰੀ...
                
        
        
    
                 Advertisement 
                
 
            
        
ਮੁਹਾਲੀ ਦੇ ਸੈਕਟਰ-82 ਦੀ ਆਈਟੀ ਸਿਟੀ ਦੇ ਮਾਨਵ ਰਚਨਾ ਸਕੂਲ ਨੇ ਅੰਡਰ-14 ਲੜਕਿਆਂ ਦੇ ਵਰਗ ਵਿੱਚ ਬਾਸਕਿਟਬਾਲ ਦੇ ਕਲੱਸਟਰ ਮੁਕਾਬਲਿਆਂ ’ਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਦਰਜਨ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਟੀਮ ਦੇ ਖਿਡਾਰੀ ਗੁਰਬਾਜ਼ ਸਿੰਘ ਤੰਗੌਰੀ ਨੇ ਦੱਸਿਆ ਕਿ ਸਕੂਲ ਦੀ ਟੀਮ ਹੁਣ ਛਤੀਸਗੜ੍ਹ ਵਿਚ ਹੋਣ ਵਾਲੀ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਸਕੂਲ ਦੇ ਪ੍ਰਬੰਧਕਾਂ ਨੇ ਟੀਮ ਦੀ ਜਿੱਤ ਲਈ ਖਿਡਾਰੀਆਂ ਅਤੇ ਖੇਡ ਅਧਿਆਪਕਾਂ ਨੂੰ ਵਧਾਈ ਦਿੱਤੀ।
                 Advertisement 
                
 
            
        
                 Advertisement 
                
 
            
        