ਮਾਜਰੀ ਗੁੱਜਰਾਂ ਦਾ ਕੁਸ਼ਤੀ ਦੰਗਲ ਭਲਕੇ
ਇੱਥੋਂ ਨੇੜਲੇ ਪਿੰਡ ਮਾਜਰੀ ਗੁੱਜਰਾਂ ਵਿਖੇ 35ਵਾਂ ਸਾਲਾਨਾ ਵਿਸ਼ਾਲ ਕੁਸ਼ਤੀ ਦੰਗਲ 14 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਦੰਗਲ ਕਮੇਟੀ ਮਾਜਰੀ ਗੁੱਜਰਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਾਜਰੀ ਗੁੱਜਰਾਂ, ਕੋਟਵਾਲਾ, ਆਸਪੁਰ, ਅਵਾਨਕੋਟ, ਸਰਸਾ ਨੰਗਲ, ਖਰੋਟਾ, ਮੰਗੂਵਾਲ ਦਿਵਾੜੀ,...
Advertisement
ਇੱਥੋਂ ਨੇੜਲੇ ਪਿੰਡ ਮਾਜਰੀ ਗੁੱਜਰਾਂ ਵਿਖੇ 35ਵਾਂ ਸਾਲਾਨਾ ਵਿਸ਼ਾਲ ਕੁਸ਼ਤੀ ਦੰਗਲ 14 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਦੰਗਲ ਕਮੇਟੀ ਮਾਜਰੀ ਗੁੱਜਰਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਾਜਰੀ ਗੁੱਜਰਾਂ, ਕੋਟਵਾਲਾ, ਆਸਪੁਰ, ਅਵਾਨਕੋਟ, ਸਰਸਾ ਨੰਗਲ, ਖਰੋਟਾ, ਮੰਗੂਵਾਲ ਦਿਵਾੜੀ, ਆਲੋਵਾਲ ਤੇ ਰਣਜੀਤਪੁਰਾ ਵਾਸੀਆਂ ਦੇ ਸਹਿਯੋਗ ਅਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੇ ਆਸ਼ੀਰਵਾਦ ਸਦਕਾ ਕਰਵਾਏ ਜਾ ਰਹੇ ਦੰਗਲ ਦੌਰਾਨ ਉੱਚ ਕੋਟੀ ਦੇ ਪਹਿਲਵਾਨ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਦੰਗਲ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਸ਼ਮੂਲੀਅਤ ਕਰਨਗੇ।
Advertisement
Advertisement