ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸੁਖਗੜ੍ਹ ਦੀ ਕਮੇਟੀ ਕਾਇਮ 

ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਮੁਹਾਲੀ ਵੱਲੋ ਅੱਜ ਪਿੰਡ ਸੁਖਗੜ੍ਹ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਮਨੀ ਸਿੰਘ ਅਤੇ ਗੁਰਸੰਗਤ ਸਿੰਘ ਨੂੰ ਮੁਹਾਲੀ ਬਲਾਕ ਦਾ ਮੀਤ ਪ੍ਰਧਾਨ, ਜਗਤਾਰ ਸਿੰਘ ਲਾਡੀ ਨੂੰ ਜਨਰਲ ਸਕੱਤਰ, ਅਤਿਦੰਰ ਸਿੰਘ ਨੂੰ ਸਕੱਤਰ, ਗਗਨਦੀਪ ਸਿੰਘ,...
ਕਿਸਾਨ ਯੂਨੀਅਨ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਸੂਬਾਈ ਆਗੂ।-ਫੋਟੋ: ਚਿੱਲਾ
Advertisement

ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਮੁਹਾਲੀ ਵੱਲੋ ਅੱਜ ਪਿੰਡ ਸੁਖਗੜ੍ਹ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਮਨੀ ਸਿੰਘ ਅਤੇ ਗੁਰਸੰਗਤ ਸਿੰਘ ਨੂੰ ਮੁਹਾਲੀ ਬਲਾਕ ਦਾ ਮੀਤ ਪ੍ਰਧਾਨ, ਜਗਤਾਰ ਸਿੰਘ ਲਾਡੀ ਨੂੰ ਜਨਰਲ ਸਕੱਤਰ, ਅਤਿਦੰਰ ਸਿੰਘ ਨੂੰ ਸਕੱਤਰ, ਗਗਨਦੀਪ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਗੁਰਨਾਮ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ।

ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ ਸੁਖਗੜ੍ਹ, ਤੇਜਿੰਦਰ ਸਿੰਘ ਪੂਨੀਆ, ਲਖਵਿੰਦਰ ਸਿੰਘ ਜਨਰਲ ਸਕੱਤਰ, ਗਰਵਿੰਦਰ ਸਿੰਘ ਸਿਆਊ, ਸੁਰਜੀਤ ਸਿੰਘ ਮਾਣਕਪੁਰ ਕੱਲਰ, ਹਰਜੀਤ ਸਿੰਘ ਸਿਆਊ ਆਦਿ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ।-ਖੇਤਰੀ ਪ੍ਰਤੀਨਿਧ

Advertisement

Advertisement
Show comments