ਜੂਨੀਅਰ ਇੰਜਨੀਅਰਾਂ ਦੇ ਅਹੁਦੇਦਾਰ ਚੁਣੇ
ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਸਰਕਲ ਮੁਹਾਲੀ ਦੀ ਚੋਣ ਸੂਬਾ ਪ੍ਰਧਾਨ ਇੰਜਨੀਅਰ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇੰਜਨੀਅਰ ਹਰਵਿੰਦਰ ਸਿੰਘ ਗਿੱਲ ਨੂੰ ਪ੍ਰਧਾਨ, ਇੰਜ. ਗੁਰਮੇਲ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਇੰਜ. ਨਿਰਮਲ ਸਿੰਘ ਨੂੰ...
Advertisement
ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਸਰਕਲ ਮੁਹਾਲੀ ਦੀ ਚੋਣ ਸੂਬਾ ਪ੍ਰਧਾਨ ਇੰਜਨੀਅਰ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇੰਜਨੀਅਰ ਹਰਵਿੰਦਰ ਸਿੰਘ ਗਿੱਲ ਨੂੰ ਪ੍ਰਧਾਨ, ਇੰਜ. ਗੁਰਮੇਲ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਇੰਜ. ਨਿਰਮਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜ. ਬਲਪ੍ਰੀਤ ਸਿੰਘ ਏ ਏ ਈ ਨੂੰ ਮੀਤ ਪ੍ਰਧਾਨ, ਇੰਜ. ਦਵਿੰਦਰਪਾਲ ਸਿੰਘ ਜੇ ਈ ਨੂੰ ਜੁਆਇੰਟ ਸਕੱਤਰ, ਇੰਜ. ਪ੍ਰਿਅੰਕਾ ਸੈਣੀ ਏ ਏ ਏ ਨੂੰ ਖ਼ਜਾਨਚੀ, ਇੰਜ. ਰੋਹਿਤ ਕੁਮਾਰ ਏ ਏ ਈ ਨੂੰ ਜਥੇਬੰਦਕ ਸਕੱਤਰ, ਇੰਜ. ਅੰਮ੍ਰਿਤਪਾਲ ਸਿੰਘ ਏ ਏ ਈ ਨੂੰ ਪ੍ਰੈਸ ਸਕੱਤਰ, ਇੰਜ. ਵਿਪਨ ਕੁਮਾਰ ਜੇ ਈ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।
Advertisement
Advertisement
