ਜੈਸਮੀਨ ਨੇ ਹਾਕੀ ਮੁਕਾਬਲੇ ’ਚ ਮੱਲ ਮਾਰੀ
ਮੁਹਾਲੀ ਦੀ ਜੈਸਮੀਨ ਕੌਰ ਨੇ ਦੱਖਣੀ ਕੋਰੀਆ ਵਿਖੇ ਹੋਈ 20ਵੀਂ ਏਸ਼ੀਆਈ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਵਿਚ ਖੇਡਦਿਆਂ ਸਭ ਤੋਂ ਵੱਧ ਗੋਲ ਕਰਕੇ ਨਾਮਣਾ ਖੱਟਿਆ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤੀ ਮਹਿਲਾਵਾਂ ਦੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ...
Advertisement
ਮੁਹਾਲੀ ਦੀ ਜੈਸਮੀਨ ਕੌਰ ਨੇ ਦੱਖਣੀ ਕੋਰੀਆ ਵਿਖੇ ਹੋਈ 20ਵੀਂ ਏਸ਼ੀਆਈ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਵਿਚ ਖੇਡਦਿਆਂ ਸਭ ਤੋਂ ਵੱਧ ਗੋਲ ਕਰਕੇ ਨਾਮਣਾ ਖੱਟਿਆ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤੀ ਮਹਿਲਾਵਾਂ ਦੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਜੈਸਮੀਨ ਦਾ ਚੈਂਪੀਅਨਸ਼ਿਪ ਖੇਡਣ ਤੋਂ ਬਾਅਦ ਮੁਹਾਲੀ ਘਰ ਪਰਤਣ ’ਤੇ ਉਨ੍ਹਾਂ ਦੇ ਪਰਿਵਾਰ ਅਤੇ ਹੋਰਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ।
Advertisement
Advertisement