ਸ਼ਹੀਦੀ ਯਾਦਗਾਰ ਤੇ ਘਰੇਲੂ ਹਵਾਈ ਅੱਡੇ ਦੇ ਕੰਮ ’ਚ ਤੇਜ਼ੀ ਦੇ ਨਿਰਦੇਸ਼
ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਅੰਬਾਲਾ ਛਾਉਣੀ ਵਿਚ ਬਣ ਰਹੇ ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦੀ ਯਾਦਗਾਰ ਅਤੇ ਇਥੇ ਤਿਆਰ ਹੋ ਰਹੇ ਘਰੇਲੂ ਹਵਾਈ ਅੱਡੇ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕੰਮਾਂ...
Advertisement
ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਅੰਬਾਲਾ ਛਾਉਣੀ ਵਿਚ ਬਣ ਰਹੇ ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦੀ ਯਾਦਗਾਰ ਅਤੇ ਇਥੇ ਤਿਆਰ ਹੋ ਰਹੇ ਘਰੇਲੂ ਹਵਾਈ ਅੱਡੇ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕੰਮਾਂ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ ਦੇ ਸਖਤ ਨਿਰਦੇਸ਼ ਦਿੱਤੇ। ਸ਼ਹੀਦੀ ਯਾਦਗਾਰ ਵਿੱਚ ਬਣ ਰਹੇ ਮਿਊਜ਼ੀਅਮ, ਮੈਮੋਰਿਅਲ ਟਾਵਰ ਅਤੇ ਗੈਲਰੀਆਂ ਦਾ ਉਨ੍ਹਾਂ ਨੇ ਜਾਇਜ਼ਾ ਲਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਘਰੇਲੂ ਹਵਾਈ ਅੱਡੇ ਦੇ ਤਿਆਰੀ ਕੰਮਾਂ ਦਾ ਵੀ ਨਿਰੀਖਣ ਕੀਤਾ।
Advertisement
Advertisement