ਮੰਦਰ ਦੇ ਨਿਰਮਾਣ ਕਾਰਜ ਦਾ ਉਦਘਾਟਨ
ਖਰੜ ਦੇ ਆਰਐੱਸ ਵਿਲਾ ਸਥਿਤ ਖਾਟੂ ਸ਼ਿਆਮ ਮੰਦਰ ਦੇ ਨਿਰਮਾਣ ਕਾਰਜ ਦਾ ਉਦਘਾਟਨ ਭਾਜਪਾ ਮੰਡਲ ਸਿਟੀ ਖਰੜ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਨੇ ਕੀਤਾ। ਇਸ ਮੌਕੇ ਪੂਜਾ ਅਤੇ ਭੂਮੀ ਪੂਜਨ ਦੀ ਰਸਮ ਪੰਡਿਤ ਚੰਦਨ ਕੇ. ਸ਼ਾਸਤਰੀ ਨੇ ਕੀਤੀ। ਇਸ ਮੌਕੇ...
Advertisement
ਖਰੜ ਦੇ ਆਰਐੱਸ ਵਿਲਾ ਸਥਿਤ ਖਾਟੂ ਸ਼ਿਆਮ ਮੰਦਰ ਦੇ ਨਿਰਮਾਣ ਕਾਰਜ ਦਾ ਉਦਘਾਟਨ ਭਾਜਪਾ ਮੰਡਲ ਸਿਟੀ ਖਰੜ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਨੇ ਕੀਤਾ। ਇਸ ਮੌਕੇ ਪੂਜਾ ਅਤੇ ਭੂਮੀ ਪੂਜਨ ਦੀ ਰਸਮ ਪੰਡਿਤ ਚੰਦਨ ਕੇ. ਸ਼ਾਸਤਰੀ ਨੇ ਕੀਤੀ। ਇਸ ਮੌਕੇ ਅਰਜੁਨ ਗੁਪਤਾ ਅਤੇ ਰਾਜੀਵ ਕੁਮਾਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਰਾਕੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਸ੍ਰੀ ਖਾਟੂ ਸ਼ਿਆਮ ਮੰਦਰ ਦਾ ਨਿਰਮਾਣ ਨਾ ਸਿਰਫ ਇੱਕ ਧਾਰਮਿਕ ਕੇਂਦਰ ਵਜੋਂ, ਸਗੋਂ ਸਮਾਜਿਕ ਅਤੇ ਅਧਿਆਤਮਿਕ ਏਕਤਾ ਦੇ ਪ੍ਰਤੀਕ ਵਜੋਂ ਵੀ ਕੰਮ ਕਰੇਗਾ।
Advertisement