ਬੀਬੀ ਕੁਲਦੀਪ ਕੌਰ ਕੰਗ ਦਾ ਸਨਮਾਨ
ਮੁਹਾਲੀ ਦੇ ਫੇਜ਼ ਚਾਰ ਦੀ ਐੱਚਐੱਮ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਫੇਜ਼ ਦੀ ਵਸਨੀਕ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੈਂਬਰ ਨਿਯੁਕਤ ਕੀਤੀ ਗਈ ਬੀਬੀ ਕੁਲਦੀਪ ਕੌਰ ਕੰਗ ਦਾ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੀਪ ਸਿੰਘ ਬਡਾਲਾ ਨੇ ਦੱਸਿਆ ਕਿ...
Advertisement
ਮੁਹਾਲੀ ਦੇ ਫੇਜ਼ ਚਾਰ ਦੀ ਐੱਚਐੱਮ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਫੇਜ਼ ਦੀ ਵਸਨੀਕ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੈਂਬਰ ਨਿਯੁਕਤ ਕੀਤੀ ਗਈ ਬੀਬੀ ਕੁਲਦੀਪ ਕੌਰ ਕੰਗ ਦਾ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੀਪ ਸਿੰਘ ਬਡਾਲਾ ਨੇ ਦੱਸਿਆ ਕਿ ਬੀਬੀ ਕੰਗ ਲੰਮਾ ਸਮਾਂ ਸਬੰਧਿਤ ਵਾਰਡ ਦੇ ਕੌਂਸਲਰ ਵੀ ਰਹੇ ਹਨ। ਇਸ ਮੌਕੇ ਨਰਿੰਦਰ ਸਿੰਘ ਕਲਸੀ, ਮਨਮੋਹਨ ਸਿੰਘ, ਅਮਨਦੀਪ ਛਾਬੜਾ, ਧੀਰਜ ਕੌਂਸਲ, ਰਾਜੀਵ ਗੋਸਵਾਮੀ, ਪੂਨਮ ਲਟਾਵਾ, ਚਰਨਜੀਤ ਕੌਰ ਸੈਣੀ ਅਤੇ ਸ਼ਾਰਧਾ ਗੁਪਤਾ ਹਾਜ਼ਰ ਸਨ। ਉਨ੍ਹਾਂ ਬੀਬੀ ਕੁਲਦੀਪ ਕੌਰ ਕੰਗ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਆ।
Advertisement
Advertisement