ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਲਜ ’ਚ ਵਿਦਿਆਰਥੀਆਂ ਲਈ ਗੈਸਟ ਲੈਕਚਰ

ਸ਼ਿਵਾਲਿਕ ਕਾਲਜ ਆਫ ਫਾਰਮੇਸੀ ਮੋਜੋਵਾਲ ਵਿੱਚ ਬੀ ਫਾਰਮੇਸੀ ਦੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸਪਾਈਨਸ ਫਾਰਮਾ ਦੇ ਡਾਇਰੈਕਟਰ ਡਾ. ਸਚਿਨ ਮਿਸ਼ਰਾ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਜਗਦੀਪ ਸਿੰਘ ਦੁਆ ਨੇ ਬੱਚਿਆਂ ਨੂੰ...
ਗੈਸਟ ਲੈਕਚਰ ਦੌਰਾਨ ਵਿਦਿਆਰਥੀ ਅਤੇ ਸਟਾਫ। -ਫੋਟੋ: ਰੈਤ
Advertisement
ਸ਼ਿਵਾਲਿਕ ਕਾਲਜ ਆਫ ਫਾਰਮੇਸੀ ਮੋਜੋਵਾਲ ਵਿੱਚ ਬੀ ਫਾਰਮੇਸੀ ਦੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸਪਾਈਨਸ ਫਾਰਮਾ ਦੇ ਡਾਇਰੈਕਟਰ ਡਾ. ਸਚਿਨ ਮਿਸ਼ਰਾ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਜਗਦੀਪ ਸਿੰਘ ਦੁਆ ਨੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਆ। ਪ੍ਰੋ. ਜਯੋਤੀ ਪ੍ਰਕਾਸ਼ ਨੇ ਬੱਚਿਆਂ ਨੂੰ ਬੀ ਫਾਰਮੇਸੀ ਤੋਂ ਬਾਅਦ ਫਾਰਮਾ ਕੰਪਨੀਆਂ ਵਿੱਚ ਨੌਕਰੀ ਲਈ ਅਪਲਾਈ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ ਰਾਜੇਸ਼ ਕੁਮਾਰ ਦਿਵੇਦੀ, ਪ੍ਰੋ. ਧਰੁਵ ਦੇਵ, ਪ੍ਰੋ. ਮੁਹੰਮਦ ਸ਼ਹਿਨਾਜ਼ ਅਤੇ ਪ੍ਰੋ. ਅਨਮੋਲ ਗੌਤਮ ਹਾਜ਼ਰ ਸਨ। 

Advertisement
Advertisement