ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗ਼ੈਰ-ਪੰਜਾਬੀਆਂ ਨੂੰ ਅਹੁਦੇ ਦੇਣਾ ਗ਼ਲਤ: ਕੰਗ

ਪੱਤਰ ਪ੍ਰੇਰਕ ਕੁਰਾਲੀ, 21 ਮਈ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਗ਼ੈਰ-ਪੰਜਾਬੀਆਂ ਨੂੰ ਚੇਅਰਮੈਨ ਤੇ ਹੋਰ ਅਹੁਦੇ ਵੰਡਣ ਦੀ ਨਿਖੇਧੀ ਕੀਤੀ ਹੈ। ਸ੍ਰੀ ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਦੀ ਵਾਂਗਡੋਰ ਹੁਣ ਦਿੱਲੀ ਵਾਲਿਆਂ ਨੇ ਸੰਭਾਲ ਲਈ ਹੈ। ਉਨ੍ਹਾਂ ਕਿਹਾ...
Advertisement

ਪੱਤਰ ਪ੍ਰੇਰਕ

ਕੁਰਾਲੀ, 21 ਮਈ

Advertisement

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਗ਼ੈਰ-ਪੰਜਾਬੀਆਂ ਨੂੰ ਚੇਅਰਮੈਨ ਤੇ ਹੋਰ ਅਹੁਦੇ ਵੰਡਣ ਦੀ ਨਿਖੇਧੀ ਕੀਤੀ ਹੈ। ਸ੍ਰੀ ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਦੀ ਵਾਂਗਡੋਰ ਹੁਣ ਦਿੱਲੀ ਵਾਲਿਆਂ ਨੇ ਸੰਭਾਲ ਲਈ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਪੰਜਾਬੀਆਂ ਨੂੰ ਅਹੁਦੇ ਦੇਣ ਨਾਲ ‘ਆਪ’ ਦੀ ਹਾਈਕਮਾਂਡ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗ਼ੈਰਤਮੰਦ ਪੰਜਾਬੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸ੍ਰੀ ਕੰਗ ਨੇ ਕਿਹਾ ਕਿ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਬੇਵੱਸ ਹਨ।

Advertisement