ਜੀ ਬੀ ਰਿਐਲਟੀ ਦਾ ਨਵਾਂ ਪਲਾਨ ਸ਼ੁਰੂ
ਜੀ ਬੀ ਰਿਐਲਟੀ ਨੇ ਆਪਣੀ ਵਰ੍ਹੇਗੰਢ ਮੌਕੇ ਇੱਕ ਫ਼ੀਸਦੀ ਮਾਸਿਕ ਲਗਜ਼ਰੀ ਹੋਮ ਪੇਮੈਂਟ ਪਲਾਨ ਦੀ ਸ਼ੁਰੂਆਤ ਕੀਤੀ। ਲਗਜ਼ਰੀ ਹੋਮ ਮਾਰਕੀਟ ਲਈ ਗੇਮ ਚੇਂਜਰ ਯੋਜਨਾ ਬਾਰੇ ਜੀ ਬੀ ਰਿਐਲਟੀ ਦੇ ਸੰਸਥਾਪਕ ਅਤੇ ਚੇਅਰਮੈਨ ਗੁਰਿੰਦਰ ਭੱਟੀ ਨੇ ਕਿਹਾ ਕਿ ਇੱਕ ਫ਼ੀਸਦੀ ਯੋਜਨਾ...
Advertisement
ਜੀ ਬੀ ਰਿਐਲਟੀ ਨੇ ਆਪਣੀ ਵਰ੍ਹੇਗੰਢ ਮੌਕੇ ਇੱਕ ਫ਼ੀਸਦੀ ਮਾਸਿਕ ਲਗਜ਼ਰੀ ਹੋਮ ਪੇਮੈਂਟ ਪਲਾਨ ਦੀ ਸ਼ੁਰੂਆਤ ਕੀਤੀ। ਲਗਜ਼ਰੀ ਹੋਮ ਮਾਰਕੀਟ ਲਈ ਗੇਮ ਚੇਂਜਰ ਯੋਜਨਾ ਬਾਰੇ ਜੀ ਬੀ ਰਿਐਲਟੀ ਦੇ ਸੰਸਥਾਪਕ ਅਤੇ ਚੇਅਰਮੈਨ ਗੁਰਿੰਦਰ ਭੱਟੀ ਨੇ ਕਿਹਾ ਕਿ ਇੱਕ ਫ਼ੀਸਦੀ ਯੋਜਨਾ ਸੰਸਥਾ ਦੀ ਪਹਿਲੀ ਵਰ੍ਹੇਗੰਢ ’ਤੇ ਖ਼ਰੀਦਦਾਰਾਂ ਲਈ ਇੱਕ ਤੋਹਫ਼ਾ ਹੈ। ਇਹ ਯੋਜਨਾ ਮੱਧ ਅਤੇ ਉੱਚ ਮੱਧ ਵਰਗ ਦੇ ਚਾਹਵਾਨ ਖਰੀਦਦਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ‘ਓਪਸ ਵੰਨ’ ਜੀ ਬੀ ਰੀਐਲਟੀ ਦਾ ਆਉਣ ਵਾਲਾ ਰੇਰਾ ਤੋਂ ਪ੍ਰਵਾਨਤ ਅਲਟਰਾ ਲਗਜ਼ਰੀ ਹੋਮਜ਼ ਪ੍ਰਾਜੈਕਟ ਹੈ। ਓਪਸ ਵਨ ਪ੍ਰਾਜੈਕਟ ਦਸੰਬਰ-2029 ਵਿੱਚ ਸੌਂਪ ਦਿੱਤਾ ਜਾਵੇਗਾ।
Advertisement
Advertisement
