ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਰਗੀ ਦਾ ਨਾਟਕ ‘ਸੌਂਕਣ’ ਖੇਡਿਆ

ਪੀ ਐੱਸ ਆਰਟਸ ਐਂਡ ਕਲਚਰਲ ਸੁਸਾਇਟੀ ਮੁਹਾਲੀ ਵੱਲੋਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਦੁਆਰਾ ਰਚਿਤ ਪੰਜਾਬੀ ਨਾਟਕ ‘ਸੌਂਕਣ’ ਪੇਸ਼ ਕੀਤਾ ਗਿਆ। ਨਾਟਕ ਦਾ ਨਿਰਦੇਸ਼ਨ ਈਮਾਨੁਅਲ ਸਿੰਘ ਨੇ ਕੀਤਾ ਅਤੇ ਇਹ ਮਰਹੂਮ ਕਲਾਕਾਰ ਜਸਵਿੰਦਰ ਸਿੰਘ ਭੱਲਾ ਨੂੰ...
ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ।
Advertisement
ਪੀ ਐੱਸ ਆਰਟਸ ਐਂਡ ਕਲਚਰਲ ਸੁਸਾਇਟੀ ਮੁਹਾਲੀ ਵੱਲੋਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਦੁਆਰਾ ਰਚਿਤ ਪੰਜਾਬੀ ਨਾਟਕ ‘ਸੌਂਕਣ’ ਪੇਸ਼ ਕੀਤਾ ਗਿਆ। ਨਾਟਕ ਦਾ ਨਿਰਦੇਸ਼ਨ ਈਮਾਨੁਅਲ ਸਿੰਘ ਨੇ ਕੀਤਾ ਅਤੇ ਇਹ ਮਰਹੂਮ ਕਲਾਕਾਰ ਜਸਵਿੰਦਰ ਸਿੰਘ ਭੱਲਾ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਡੀਜੀਪੀ ਏਐੱਸ ਰਾਏ, ਸਾਬਕਾ ਚੀਫ਼ ਟਾਉਨ ਪਲਾਨਰ ਪੰਜਾਬ ਐੱਮ.ਐੱਸ. ਔਜਲਾ, ਡਾ. ਸਤੀਸ਼ ਵਰਮਾ, ਪਰਮਦੀਪ ਕੌਰ ਭੱਲਾ ਪਤਨੀ ਮਰਹੂਮ ਜਸਵਿੰਦਰ ਸਿੰਘ ਭੱਲਾ ਅਤੇ ਉਨ੍ਹਾਂ ਦੀ ਭੈਣ ਕੁਲਜੀਤ ਕੌਰ ਮੌਜੂਦ ਰਹੇ।

 

Advertisement

Advertisement
Show comments