ਸਾਬਕਾ ਚੇਅਰਮੈਨ ਭੁੱਟਾ ਵੱਲੋਂ ਖੇੜਾ ’ਚ ਮੀਟਿੰਗ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੈਂਡ ਪੂਲਿੰਗ ਅਧੀਨ ਆਉਣ ਵਾਲੀ ਜ਼ਮੀਨ ਦੇ ਮਾਲਕਾਂ ਦੀ ਮੀਟਿੰਗ ਗੁਰਦੁਆਰਾ ਰਵਾਣਾ ਸਾਹਿਬ ਖੇੜਾ ਵਿਖੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਵਿੱਚ ਹੋਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ 28 ਜੁਲਾਈ ਨੂੰ...
Advertisement
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੈਂਡ ਪੂਲਿੰਗ ਅਧੀਨ ਆਉਣ ਵਾਲੀ ਜ਼ਮੀਨ ਦੇ ਮਾਲਕਾਂ ਦੀ ਮੀਟਿੰਗ ਗੁਰਦੁਆਰਾ ਰਵਾਣਾ ਸਾਹਿਬ ਖੇੜਾ ਵਿਖੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਵਿੱਚ ਹੋਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ 28 ਜੁਲਾਈ ਨੂੰ ਸਵੇਰੇ 10 ਵਜੇ ਗਮਾਡਾ ਦੇ ਦਫਤਰ ਮੋਹਾਲੀ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਦੇਵੇਗਾ, ਜਿਸ ਵਿੱਚ ਉਨ੍ਹਾਂ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਕਿ ਇਸ ਕਿਸਾਨ ਮਾਰੂ ਨਿੱਤੀ ਨੂੰ ਰੱਦ ਕਰਵਾਇਆ ਜਾ ਸਕੇ। ਇਸ ਮੌਕੇ ਦਲਵੀਰ ਸਿੰਘ ਪੀਰਜੈਨ, ਸਿਮਰਨਜੀਤ ਸਿੰਘ ਮਾਨ ਡੰਗੇੜੀਆਂ, ਹਰਵਿੰਦਰ ਸਿੰਘ ਝਾਂਮਪੁਰ, ਸਰਬਜੀਤ ਸਿੰਘ ਡੰਗੇੜੀਆਂ, ਇੰਦਰਜੀਤ ਸਿੰਘ ਖੇੜਾ, ਹਰਨੇਕ ਸਿੰਘ ਹੰਸਾਲੀ, ਮਨਧੀਰ ਸਿੰਘ ਖੇੜਾ, ਗੁਰਪ੍ਰੀਤ ਸਿੰਘ ਰਾਮਗੜ੍ਹ ਸੈਣੀਆਂ, ਸਿਮਰਨਦੀਪ ਸਿੰਘ ਜਮੀਤਗੜ੍ਹ, ਸੰਦੀਪ ਸਿੰਘ ਮਹਿਤਾਬਗੜ੍ਹ, ਹਰਪ੍ਰੀਤ ਸਿੰਘ ਬਲਾੜੀ, ਗੁਰਭੇਜ ਸਿੰਘ ਬਲਾੜੀ, ਕੇਸਰ ਸਿੰਘ ਰੰਧਾਵਾ, ਸੁਰਜੀਤ ਇੰਦਰ ਸਿੰਘ ਖੇੜਾ, ਹਰਿੰਦਰ ਸਿੰਘ ਨੰਬਰਦਾਰ ਦੁਭਾਲੀ, ਮਨਜੋਤ ਸਿੰਘ ਬੀਬੀਪੁਰ, ਭੁਪਿੰਦਰ ਸਿੰਘ ਰੰਧਾਵਾ, ਗੁਰਕੀਰਤ ਸਿੰਘ ਖੇੜੀ ਭਾਈ ਕੀ, ਕੁਲਵਿੰਦਰ ਸਿੰਘ ਬਡਾਲੀ ਆਲਾ ਸਿੰਘ, ਰਣਜੋਤ ਸਿੰਘ ਕੋਟਲਾ ਸੁਲੇਮਾਨ, ਭੁਪਿੰਦਰ ਸਿੰਘ ਨਡਿਆਲੀ, ਹਰਪ੍ਰੀਤ ਸਿੰਘ ਭੈਰੋਪੁਰ, ਸੁਰਿੰਦਰ ਸਿੰਘ ਸਾਧੂਗੜ, ਨਰਿੰਦਰ ਸਿੰਘ ਫਾਟਕ ਮਾਜਰੀ, ਰਾਜਵੀਰ ਸਿੰਘ ਰਜਿੰਦਰਗੜ੍ਹ, ਹਰਜੀਤ ਸਿੰਘ ਹਿੰਦੂਪੁਰ, ਜਸਵੀਰ ਸਿੰਘ ਸੈਣੀ ਮਾਜਰਾ, ਪਵਿੱਤਰ ਸਿੰਘ ਦੁਭਾਲੀ, ਦਰਬਾਰਾ ਸਿੰਘ ਡੰਗੇੜੀਆਂ, ਜਸਵਿੰਦਰ ਸਿੰਘ ਰਾਮਪੁਰ, ਕਿਰਨਜੀਤ ਸਿੰਘ ਝਾਮਪੁਰ, ਮਨਪ੍ਰੀਤ ਸਿੰਘ ਡੰਗੇੜੀਆਂ ਅਤੇ ਮਨਦੀਪ ਸਿੰਘ ਨਡਿਆਲੀ ਹਾਜ਼ਰ ਸਨ।
Advertisement
Advertisement