ਪੰਜ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ ਸ਼ੁਰੂ
ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਪੰਜ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ (ਐੱਫਡੀਪੀ) ਦੀ ਸ਼ੁਰੂਆਤ ਹੋਈ। ‘ਨਤੀਜਾ-ਅਧਾਰਤ ਪਾਠਕ੍ਰਮ ਲਾਗੂ ਕਰਨ’ ਵਿਸ਼ੇ ’ਤੇ ਆਧਾਰਤ ਇਹ ਐੱਫਡੀਪੀ 4 ਤੋਂ 8 ਅਗਸਤ ਤੱਕ ਚੱਲੇਗੀ। ਡਾਇਰੈਕਟਰ ਡਾ. ਦਮਨਜੀਤ ਸਿੰਘ ਨੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ।...
Advertisement
ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਪੰਜ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ (ਐੱਫਡੀਪੀ) ਦੀ ਸ਼ੁਰੂਆਤ ਹੋਈ। ‘ਨਤੀਜਾ-ਅਧਾਰਤ ਪਾਠਕ੍ਰਮ ਲਾਗੂ ਕਰਨ’ ਵਿਸ਼ੇ ’ਤੇ ਆਧਾਰਤ ਇਹ ਐੱਫਡੀਪੀ 4 ਤੋਂ 8 ਅਗਸਤ ਤੱਕ ਚੱਲੇਗੀ। ਡਾਇਰੈਕਟਰ ਡਾ. ਦਮਨਜੀਤ ਸਿੰਘ ਨੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਚੇਅਰਮੈਨ ਕੰਵਲਜੀਤ ਸਿੰਘ, ਮੁੱਖ ਪ੍ਰਸ਼ਾਸਕ ਪ੍ਰੋ. ਰਸ਼ਪਾਲ ਸਿੰਘ, ਕੋਆਰਡੀਨੇਟਰ ਡਾ. ਮੁਕੇਸ਼ ਵਰਮਾ ਅਤੇ ਕਈ ਸੀਨੀਅਰ ਫੈਕਲਟੀ ਮੈਂਬਰ ਹਾਜ਼ਰ ਸਨ। ਡਾ. ਐੱਸਕੇ ਭੱਟਾਚਾਰਿਆ ਵੱਲੋਂ ਨਤੀਜਾ-ਅਧਾਰਤ ਪਾਠਕ੍ਰਮ ਨੂੰ ਲਾਗੂ ਕਰਨ ਸਬੰਧੀ ਵਿਹਾਰਕ ਸੈਸ਼ਨ ਕਰਵਾਏ ਗਏ। ਇਸ ਮੌਕੇ ਇੰਜਨੀਅਰਿੰਗ, ਪ੍ਰਬੰਧਨ, ਫਾਰਮੇਸੀ ਅਤੇ ਸਹਾਇਕ ਵਿਗਿਆਨ ਖੇਤਰਾਂ ਦੇ ਵਿਦਵਾਨਾਂ ਨੇ ਭਾਗ ਲਿਆ।
Advertisement
Advertisement