ਹਰਿੰਦਰ ਸਿੰਘ ਗਿੱਲ ਨੂੰ ਵਿਦਾਇਗੀ ਪਾਰਟੀ ਦਿੱਤੀ
ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਦੀ ਬਦਲੀ ਦੋਰਾਹਾ ਹੋਣ ’ਤੇ ਉਸ ਨੂੰ ਕਮੇਟੀ ਦਫ਼ਤਰ ਵਿੱਚ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸਟਾਫ ਮੈਂਬਰ ਤੇਜਿੰਦਰ ਸਿੰਘ, ਗੁਰਦੀਪ ਸਿੰਘ,...
Advertisement
ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਦੀ ਬਦਲੀ ਦੋਰਾਹਾ ਹੋਣ ’ਤੇ ਉਸ ਨੂੰ ਕਮੇਟੀ ਦਫ਼ਤਰ ਵਿੱਚ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸਟਾਫ ਮੈਂਬਰ ਤੇਜਿੰਦਰ ਸਿੰਘ, ਗੁਰਦੀਪ ਸਿੰਘ, ਹਰਮੀਤ ਸਿੰਘ, ਦਿਨੇਸ਼ ਗੋਇਲ, ਸੰਦੀਪ ਸਲੂਜਾ, ਦਲਵੀਰ ਸਿੰਘ, ਤਰਲੋਚਨ ਸਿੰਘ ਸਾਰੇ ਮੰਡੀ ਸੁਪਰਵਾਈਜ਼ਰ, ਅਕਾਊਂਟੈਂਟ ਗੁਰਮੇਲ ਸਿੰਘ, ਤੇਜਿੰਦਰ ਸਿੰਘ ਕਲਰਕ, ਹਰਮਨਜੋਤ ਕੌਰ ਆਕਸ਼ਨ ਰਿਕਾਰਡਰ, ਬਲਵਿੰਦਰ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਅਤੇ ਕਿਰਨਾ ਰਾਣੀ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਅਤੇ ਆਗੂ ਤਰਨਪਾਲ ਸਿੰਘ ਨੇ ਸ੍ਰੀ ਗਿੱਲ ਨੂੰ ਸੁਭਕਾਮਨਾਵਾਂ ਦਿੱਤੀਆਂ।
Advertisement