ਲਕਸ਼ਿਆ ਸਪੈਸ਼ਲ ਸਕੂਲ ਵੱਲੋਂ ਪ੍ਰਦਰਸ਼ਨੀ
ਲਕਸ਼ਿਆ ਐਜੂਕੇਸ਼ਨ ਫਾਰ ਸਪੈਸ਼ਲੀ ਡਿਸਏਬਲਡ ਚਿਲਡਰਨ ਸੁਸਾਇਟੀ ਤਲਾਣੀਆਂ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਫ਼ਤਹਿਗੜ੍ਹ ਸਾਹਿਬ ਵਿੱਚ ਦੀਵਿਆਂ ਦੀ ਦੋ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ। ਇਸ ਵਿੱਚ ਦੀਵਾਲੀ ਦੇ ਤਿਉਹਾਰ ਨਾਲ ਸਬੰਧਤ ਹੋਰ ਸਾਮਾਨ ਵੀ ਸੀ। ਸਪੈਸ਼ਲ ਬੱਚਿਆਂ ਨੇ ਰੰਗਦਾਰ ਦੀਵੇ ਬਣਾਏ...
Advertisement
ਲਕਸ਼ਿਆ ਐਜੂਕੇਸ਼ਨ ਫਾਰ ਸਪੈਸ਼ਲੀ ਡਿਸਏਬਲਡ ਚਿਲਡਰਨ ਸੁਸਾਇਟੀ ਤਲਾਣੀਆਂ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਫ਼ਤਹਿਗੜ੍ਹ ਸਾਹਿਬ ਵਿੱਚ ਦੀਵਿਆਂ ਦੀ ਦੋ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ। ਇਸ ਵਿੱਚ ਦੀਵਾਲੀ ਦੇ ਤਿਉਹਾਰ ਨਾਲ ਸਬੰਧਤ ਹੋਰ ਸਾਮਾਨ ਵੀ ਸੀ। ਸਪੈਸ਼ਲ ਬੱਚਿਆਂ ਨੇ ਰੰਗਦਾਰ ਦੀਵੇ ਬਣਾਏ ਸਨ। ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ, ਸਮਝੌਤਾ ਸਦਨ ਜੱਜ ਅਤੇ ਵਕੀਲਾਂ ਨੇ ਵੀ ਪ੍ਰਦਰਸ਼ਨੀ ਦੇਖੀ ਅਤੇ ਸਹਿਯੋਗ ਦਿੱਤਾ। ਸਕੂਲ ਇੰਚਾਰਜ ਪ੍ਰੀਤੀ ਵਿਸ਼ਾਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
Advertisement
Advertisement