ਕਿਸ਼ੋਰ ਕੁਮਾਰ ਦੀ ਯਾਦ ’ਚ ਸਮਾਗਮ 31 ਨੂੰ
ਕਿਸ਼ੋਰ ਕੁਮਾਰ ਫੈਨਜ਼ ਐਂਡ ਚੈਰੀਟੇਬਲ ਕਲੱਬ (ਕੇਕੇਐੱਫਸੀ) ਸਰਹਿੰਦ ਵੱਲੋਂ ਨਾਮੀ ਗਾਇਕ ਕਿਸ਼ੋਰ ਕੁਮਾਰ ਦੇ ਜਨਮ ਦਿਨ ’ਤੇ 31 ਅਗਲਤ ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਸਮਾਗਮ ਕਰਵਾਇਆ ਗਿਆ ਹੈ। ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਕਿਸ਼ੋਰ...
Advertisement
ਕਿਸ਼ੋਰ ਕੁਮਾਰ ਫੈਨਜ਼ ਐਂਡ ਚੈਰੀਟੇਬਲ ਕਲੱਬ (ਕੇਕੇਐੱਫਸੀ) ਸਰਹਿੰਦ ਵੱਲੋਂ ਨਾਮੀ ਗਾਇਕ ਕਿਸ਼ੋਰ ਕੁਮਾਰ ਦੇ ਜਨਮ ਦਿਨ ’ਤੇ 31 ਅਗਲਤ ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਸਮਾਗਮ ਕਰਵਾਇਆ ਗਿਆ ਹੈ। ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਕਿਸ਼ੋਰ ਕੁਮਾਰ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਿਸ਼ੋਰ ਕੁਮਾਰ ਦੇ ਗਾਏ ਗੀਤਾਂ ਤੋਂ ਇਲਾਵਾ ਗੀਤ ਸੰਗੀਤ ਦੀਆਂ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।
Advertisement
Advertisement