ਪਿੰਡਾਂ ’ਚ ਚੋਣ ਮੀਟਿੰਗਾਂ ਕੀਤੀਆਂ
ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਅਤੇ ਮਨਮੋਹਣ ਸਿੰਘ ਮਕਾਰੋਂਪੁਰ ਨੇ ਪਿੰਡ ਭੜੀ ਵਿੱਚ ਭੜੀ ਬਲਾਕ ਸਮਿਤੀ ਜ਼ੋਨ, ਪਿੰਡ ਖੇੜੀ ਨੌਧ ਸਿੰਘ ਵਿੱਚ ਖੇੜੀ ਜ਼ੋਨ, ਪਿੰਡ ਚੜੀ...
Advertisement
ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਅਤੇ ਮਨਮੋਹਣ ਸਿੰਘ ਮਕਾਰੋਂਪੁਰ ਨੇ ਪਿੰਡ ਭੜੀ ਵਿੱਚ ਭੜੀ ਬਲਾਕ ਸਮਿਤੀ ਜ਼ੋਨ, ਪਿੰਡ ਖੇੜੀ ਨੌਧ ਸਿੰਘ ਵਿੱਚ ਖੇੜੀ ਜ਼ੋਨ, ਪਿੰਡ ਚੜੀ ਵਿੱਚ ਬਰਵਾਲੀ ਜ਼ੋਨ, ਪਿੰਡ ਫਰੌਰ ਵਿੱਚ ਭਾਂਬਰੀ ਜ਼ੋਨ ਅਤੇ ਪਿੰਡ ਲਖਣਪੁਰ ਵਿੱਚ ਲਖਣਪੁਰ ਬਲਾਕ ਸਮਿਤੀ ਜ਼ੋਨ ਦੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ’ਚ ਭੁਗਤਨ ਦੀ ਅਪੀਲ ਕੀਤੀ। ਮੀਟਿੰਗਾਂ ਵਿੱਚ ਉਮੀਦਵਾਰ ਰਾਮ ਸਿੰਘ ਨੀਟੂ ਮਨੈਲਾ ਤੇ ਸਵਰਨ ਸਿੰਘ ਭੱਟੀਆਂ, ਹਰਪ੍ਰੀਤ ਸਿੰਘ ਖੇੜੀ, ਗੁਰਪ੍ਰੀਤ ਕੌਰ ਭੜੀ, ਸਤਬੀਰ ਸਿੰਘ ਸੋਢੀ ਚੜੀ, ਸ਼ਿੰਦਰਪਾਲ ਕੌਰ ਫਰੌਰ ਅਤੇ ਭੁਪਿੰਦਰ ਸਿੰਘ ਲਖਣਪੁਰ ਹਾਜ਼ਰ ਸਨ।
Advertisement
Advertisement
