ਨਸ਼ਾ ਤਸਕਰਾਂ ਦੀਆਂ ਝੌਪੜੀਆਂ ਢਾਹੀਆਂ
ਪਿੰਜੌਰ ਦੇ ਵਾਸੂਦੇਵਪੁਰਾ ਵਿੱਚ ਪੁਲੀਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਪਿਤਾ-ਪੁੱਤਰ ਦੀਆਂ ਗੈਰ-ਕਾਨੂੰਨੀ ਝੌਂਪੜੀਆਂ ਢਾਹ ਦਿੱਤੀਆਂ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਿੰਜੌਰ ਦੇ ਪਿੰਡ ਵਾਸੂਦੇਵਪੁਰਾ ਵਿੱਚ ਨਦੀ ਦੇ ਕੰਢੇ ’ਤੇ ਲਗਭਗ ਛੇ ਗੈਰ-ਕਾਨੂੰਨੀ ਝੌਂਪੜੀਆਂ ਢਾਹ ਦਿੱਤੀਆਂ। ਇਹ ਝੌਂਪੜੀਆਂ ਕ੍ਰਿਸ਼ਨ ਕੁਮਾਰ...
Advertisement
ਪਿੰਜੌਰ ਦੇ ਵਾਸੂਦੇਵਪੁਰਾ ਵਿੱਚ ਪੁਲੀਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਪਿਤਾ-ਪੁੱਤਰ ਦੀਆਂ ਗੈਰ-ਕਾਨੂੰਨੀ ਝੌਂਪੜੀਆਂ ਢਾਹ ਦਿੱਤੀਆਂ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਿੰਜੌਰ ਦੇ ਪਿੰਡ ਵਾਸੂਦੇਵਪੁਰਾ ਵਿੱਚ ਨਦੀ ਦੇ ਕੰਢੇ ’ਤੇ ਲਗਭਗ ਛੇ ਗੈਰ-ਕਾਨੂੰਨੀ ਝੌਂਪੜੀਆਂ ਢਾਹ ਦਿੱਤੀਆਂ। ਇਹ ਝੌਂਪੜੀਆਂ ਕ੍ਰਿਸ਼ਨ ਕੁਮਾਰ ਅਤੇ ਉਸਦੇ ਪਿਤਾ ਰਾਮ ਕੁਮਾਰ ਵੱਲੋਂ ਬਣਾਈਆਂ ਗਈਆਂ ਸਨ। ਇਸ ਮੌਕੇ ਦੀਪਕ ਸੁਖੀਜਾ, ਐੱਮ ਈ, ਨਗਰ ਕੌਂਸਲ, ਕਾਲਕਾ ਅਤੇ ਜੇਈ ਲਲਿਤ ਕੁਮਾਰ ਨੇ ਦੱਸਿਆ ਕਿ ਕੌਂਸਲ ਟੀਮ ਨੇ ਨਗਰ ਕੌਂਸਲ ਦੀ ਜ਼ਮੀਨ ਤੋਂ ਕੁਝ ਕਬਜ਼ਾਕਾਰਾਂ ਨੂੰ ਵੀ ਹਟਾ ਦਿੱਤਾ।
Advertisement
Advertisement