ਦਰਜਨਾਂ ਨੌਜਵਾਨ ਭਾਜਪਾ ’ਚ ਸ਼ਾਮਲ
ਭਾਜਪਾ ਨੇਤਾ ਮਨਪ੍ਰੀਤ ਸਿੰਘ (ਬੰਨੀ) ਸੰਧੂ ਦੀ ਅਗਵਾਈ ਹੇਠ ਪਿੰਡ ਲਾਲੜੂ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਦਰਜਨਾਂ ਨੌਜਵਾਨ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਨੂ ਰਾਣਾ, ਅਸ਼ੋਕ ਰਾਣਾ, ਗੌਰਵ ਰਾਣਾ, ਕਾਰਤੀਕ ਸੈਣੀ, ਅਭਿਮਨ੍ਯੂ ਰਾਣਾ, ਯੁਵਰਾਜ ਰਾਣਾ, ਵਿਕਾਸ ਰਾਣਾ, ਅਮਨ ਰਾਣਾ,...
Advertisement
ਭਾਜਪਾ ਨੇਤਾ ਮਨਪ੍ਰੀਤ ਸਿੰਘ (ਬੰਨੀ) ਸੰਧੂ ਦੀ ਅਗਵਾਈ ਹੇਠ ਪਿੰਡ ਲਾਲੜੂ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਦਰਜਨਾਂ ਨੌਜਵਾਨ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਨੂ ਰਾਣਾ, ਅਸ਼ੋਕ ਰਾਣਾ, ਗੌਰਵ ਰਾਣਾ, ਕਾਰਤੀਕ ਸੈਣੀ, ਅਭਿਮਨ੍ਯੂ ਰਾਣਾ, ਯੁਵਰਾਜ ਰਾਣਾ, ਵਿਕਾਸ ਰਾਣਾ, ਅਮਨ ਰਾਣਾ, ਵਿਸ਼ਾਂਤ ਰਾਣਾ, ਯੋਗੇਸ਼ ਰਾਣਾ, ਹੈਪੀ ਰਾਣਾ, ਮਨੀਸ਼ ਰਾਣਾ, ਅਨੀਸ਼ ਰਾਣਾ, ਅੰਕੁਰ ਰਾਣਾ, ਰਮਨ ਧੀਮਾਨ, ਦੀਪਕ ਰਾਣਾ ਅਤੇ ਰਘੁਬੀਰ ਚੌਧਰੀ ਸਮੇਤ ਕਈ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਮੰਡਲ ਪ੍ਰਧਾਨ ਲਾਲੜੂ ਸੰਜੂ ਰਾਣਾ, ਮੰਡਲ ਪ੍ਰਧਾਨ ਡੇਰਾਬਸੀ ਪਵਨ ਧੀਮਾਨ, ਕੁਲਦੀਪ ਰਾਣਾ, ਸਤਵੀਰ ਰਾਣਾ ਤੇ ਡਿੰਪਲ ਹਾਜ਼ਰ ਸਨ।
Advertisement
