ਦੇਸ਼ ਭਗਤ ’ਵਰਸਿਟੀ ਤੇ ਨੀਡੋਨੋਮਿਕਸ ਸੈਂਟਰ ’ਚ ਸਮਝੌਤਾ
ਦੇਸ਼ ਭਗਤ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਊਥ ਏਸ਼ੀਅਨ ਸਟੱਡੀਜ਼ ਨੇ ਪ੍ਰੋ. ਐਮ.ਐਮ. ਗੋਇਲ ਨੀਡੋਨੋਮਿਕਸ ਫਾਊਂਡੇਸ਼ਨ ਨਾਲ ਸਮਝੌਤਾ ਕੀਤਾ ਹੈ। ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ (ਅਕਾਦਮਿਕ) ਅਮਰਜੀਤ ਸਿੰਘ ਨੇ ਸਮਝੌਤੇ ’ਤੇ ਦਸਤਖਤ ਕੀਤੇ। ਪ੍ਰੋ. ਗੋਇਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਹਿਯੋਗ...
Advertisement
ਦੇਸ਼ ਭਗਤ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਊਥ ਏਸ਼ੀਅਨ ਸਟੱਡੀਜ਼ ਨੇ ਪ੍ਰੋ. ਐਮ.ਐਮ. ਗੋਇਲ ਨੀਡੋਨੋਮਿਕਸ ਫਾਊਂਡੇਸ਼ਨ ਨਾਲ ਸਮਝੌਤਾ ਕੀਤਾ ਹੈ। ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ (ਅਕਾਦਮਿਕ) ਅਮਰਜੀਤ ਸਿੰਘ ਨੇ ਸਮਝੌਤੇ ’ਤੇ ਦਸਤਖਤ ਕੀਤੇ। ਪ੍ਰੋ. ਗੋਇਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਹਿਯੋਗ ਦੇਸ਼ ਭਗਤ ਯੂਨੀਵਰਸਿਟੀ ਵਿੱਚ ਸੈਂਟਰ ਫਾਰ ਸਾਊਥ ਏਸ਼ੀਅਨ ਸਟੱਡੀਜ਼ ਨੂੰ ਇੱਕ ਵਿਲੱਖਣ ਪਛਾਣ ਦੇਵੇਗਾ ਅਤੇ ਸਮੇਂ ਦੀ ਲੋੜ ਇੱਕ ਸੂਚਿਤ ਅਤੇ ਨੈਤਿਕ ਆਰਥਿਕ ਪਹੁੰਚ-ਨੂੰ ਉਤਸ਼ਾਹਿਤ ਕਰੇਗਾ। ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਇਸ ਸਮਝੌਤੇ ਨੂੰ ਸਮਾਜਿਕ-ਆਰਥਿਕ ਢਾਂਚੇ ਦੀ ਮੁੜ ਕਲਪਨਾ ਵੱਲ ਮਹੱਤਵਪੂਰਨ ਮੀਲ ਪੱਥਰ ਦੱਸਿਆ। ਇਸ ਮੌਕੇ ਕੋਆਰਡੀਨੇਟਰ ਡਾ. ਰੇਣੂ ਸ਼ਰਮਾ ਵੀ ਮੌਜੂਦ ਸਨ।
Advertisement
Advertisement