ਹਰਿਆਣਾ ’ਚ ਕਾਂਗਰਸ ਦੀ ਹਾਲਤ ਤਰਸਯੋਗ: ਵਿੱਜ
ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਾਂਗਰਸ ਪਾਰਟੀ ਹਰਿਆਣਾ ਵਿੱਚ 11 ਸਾਲਾਂ ਤੋਂ ਬਿਨਾਂ ਕਿਸੇ ਸੰਗਠਨ ਦੇ ਚੱਲ ਰਹੀ ਹੈ, ਕਾਂਗਰਸ ਨੂੰ ਸੰਗਠਨ ਬਣਾਉਣਾ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸੰਗਠਨ ਨੂੰ ਕਿਸੇ ਏਜੰਸੀ ਦੀ ਡਿਸਟ੍ਰੀਬਿਊਟਰਸ਼ਿਪ ਵਾਂਗ ਤਿਆਰ...
Advertisement
ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਾਂਗਰਸ ਪਾਰਟੀ ਹਰਿਆਣਾ ਵਿੱਚ 11 ਸਾਲਾਂ ਤੋਂ ਬਿਨਾਂ ਕਿਸੇ ਸੰਗਠਨ ਦੇ ਚੱਲ ਰਹੀ ਹੈ, ਕਾਂਗਰਸ ਨੂੰ ਸੰਗਠਨ ਬਣਾਉਣਾ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸੰਗਠਨ ਨੂੰ ਕਿਸੇ ਏਜੰਸੀ ਦੀ ਡਿਸਟ੍ਰੀਬਿਊਟਰਸ਼ਿਪ ਵਾਂਗ ਤਿਆਰ ਕਰ ਰਹੀ ਹੈ। ਪਾਕਿਸਤਾਨ ਦੀ ਮੌਜੂਦਾ ਹਾਲਤ ਬਾਰੇ ਗੱਲ ਕਰਦੇ ਹੋਏ ਸ੍ਰੀ ਵਿੱਜ ਨੇ ਕਿਹਾ ਕਿ ਉੱਥੇ ਦੀ ਜਨਤਾ ਮਾੜੀ ਸਥਿਤੀ ’ਚੋਂ ਗੁਜ਼ਰ ਰਹੀ ਹੈ ਜਦੋਂਕਿ ਉੱਥੋਂ ਦੇ ਨੇਤਾ ਸਿਰਫ਼ ਧਮਕੀਆਂ ਦੇ ਰਹੇ ਹਨ।
Advertisement
Advertisement