ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਦੂਮਾਜਰਾ ਨੇ ਬਾਦਲ ਧੜੇ ’ਤੇ ਸੇਧੇ ਨਿਸ਼ਾਨੇ

ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲੀ ਪ੍ਰਧਾਨ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੈਰਹਾਜ਼ਰੀ ’ਚ ਮਨਾਉਣਾ ਬਾਦਲ ਧੜੇ ਦੀ ਵੱਡੀ...
Advertisement

ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲੀ ਪ੍ਰਧਾਨ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੈਰਹਾਜ਼ਰੀ ’ਚ ਮਨਾਉਣਾ ਬਾਦਲ ਧੜੇ ਦੀ ਵੱਡੀ ਭੁੱਲ ਹੈ। ਉਨ੍ਹਾਂ ਆਖਿਆ ਕਿ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਧੜੇ ਵੱਲੋਂ ਆਪਣਾ ਵਿਸ਼ਾਲ ਇਕੱਠ ਦਿਖਾਉਣ ਦੀ ਖਾਤਰ ਲੋਕਾਂ ਨੂੰ ਹੇਠ ਬੈਠਾਉਣ ਦੀ ਥਾਂ ਕੁਰਸੀਆਂ ਲਗਾ ਕੇ ਬਠਾਇਆ ਗਿਆ।

Advertisement

ਉਨ੍ਹਾਂ ਆਖਿਆ ਕਿ ਇਸ ਧੜੇ ਵੱਲੋਂ ਇਸ ਚਰਚਾ ’ਤੇ ਪਰਦਾ ਪਾਉਣ ਲਈ, ਲੌਂਗੋਵਾਲ ਬਰਸੀ ਮੌਕੇ ਦੀ ਉਨ੍ਹਾਂ ਦੀ ਸਪੀਚ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

 

Advertisement
Show comments