ਚੰਡੀਗੜ੍ਹ: ਪਾਣੀ ਖਤਰੇ ਦੇ ਨਿਸ਼ਾਨ ਤੱਕ ਪੁੱਜਣ ਬਾਅਦ ਸੁਖਨਾ ਝੀਲ ਦਾ ਗੇਟ ਖੋਲ੍ਹਿਆ
ਚੰਡੀਗੜ੍ਹ, 14 ਜੁਲਾਈ ਪਾਣੀ ਖਤਰੇ ਦਾ ਨਿਸ਼ਾਨ ਤੱਕ ਪੁੱਜਣ ਬਾਅਦ ਅੱਜ ਇਥੇ ਸੁਖਨਾ ਝੀਲ ਦਾ ਇੱਕ ਗੇਟ ਸੁਖਨਾ ਚੋਅ ਵਿੱਚ ਪਾਣੀ ਛੱਡਣ ਲਈ ਖੋਲ੍ਹਿਆ ਗਿਆ। ਟ੍ਰੈਫਿਕ ਐਡਵਾਈਜ਼ਰੀ ਨੇ ਕਿਹਾ ਕਿ ਕਿਸ਼ਨਗੜ੍ਹ, ਸ਼ਾਸਤਰੀਨਗਰ, ਸੀਟੀਯੂ ਵਰਕਸ਼ਾਪ, ਇੰਡਸਟਰੀਅਲ ਏਰੀਆ ਫੇਜ਼ 1 ਅਤੇ ਮੱਖਣ...
Advertisement
ਚੰਡੀਗੜ੍ਹ, 14 ਜੁਲਾਈ
ਪਾਣੀ ਖਤਰੇ ਦਾ ਨਿਸ਼ਾਨ ਤੱਕ ਪੁੱਜਣ ਬਾਅਦ ਅੱਜ ਇਥੇ ਸੁਖਨਾ ਝੀਲ ਦਾ ਇੱਕ ਗੇਟ ਸੁਖਨਾ ਚੋਅ ਵਿੱਚ ਪਾਣੀ ਛੱਡਣ ਲਈ ਖੋਲ੍ਹਿਆ ਗਿਆ। ਟ੍ਰੈਫਿਕ ਐਡਵਾਈਜ਼ਰੀ ਨੇ ਕਿਹਾ ਕਿ ਕਿਸ਼ਨਗੜ੍ਹ, ਸ਼ਾਸਤਰੀਨਗਰ, ਸੀਟੀਯੂ ਵਰਕਸ਼ਾਪ, ਇੰਡਸਟਰੀਅਲ ਏਰੀਆ ਫੇਜ਼ 1 ਅਤੇ ਮੱਖਣ ਮਾਜਰਾ ਵਿਖੇ ਸੁਖਨਾ ਚੋਅ ਦੇ ਪੁਲਾਂ ਤੋਂ ਆਵਾਜਾਈ ਬੰਦ ਹੈ। ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਨ੍ਹਾਂ ਸਥਾਨਾਂ ਤੋਂ ਲੰਘਣ ਦੀ ਕੋਸ਼ਿਸ਼ ਨਾ ਕਰਨ ਅਤੇ ਸੁਖਨਾ ਚੋਅ ਦੇ ਬੰਨ੍ਹ ਖੇਤਰ ਦੇ ਆਲੇ-ਦੁਆਲੇ ਸੈਰ ਨਾ ਕਰਨ।
Advertisement
Advertisement