ਬੁਟਰੇਲਾ ਨੇ ਪਲੇਟਲੈੱਟਸ ਦਾਨ ਕੀਤੇ
ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਅੱਜ ਇੱਕ ਜ਼ਰੂਰਤਮੰਦ ਮਰੀਜ਼ ਲਈ ਸੈਕਟਰ 37 ਸਥਿਤ ਰੋਟਰੀ ਬਲੱਡ ਬੈਂਕ ਵਿੱਚ ਜਾ ਕੇ ਪਲੇਟਲੈੱਟਸ ਦਾਨ ਕੀਤੇ। ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ 30 ਤੋਂ ਜ਼ਿਆਦਾ ਵਾਰ...
Advertisement
ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਅੱਜ ਇੱਕ ਜ਼ਰੂਰਤਮੰਦ ਮਰੀਜ਼ ਲਈ ਸੈਕਟਰ 37 ਸਥਿਤ ਰੋਟਰੀ ਬਲੱਡ ਬੈਂਕ ਵਿੱਚ ਜਾ ਕੇ ਪਲੇਟਲੈੱਟਸ ਦਾਨ ਕੀਤੇ। ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ 30 ਤੋਂ ਜ਼ਿਆਦਾ ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਪਲੇਟਲੈੱਟਸ 10ਵੀਂ ਵਾਰ ਦਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨੇਕ ਕਾਰਜ ਕਰ ਕੇ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ।
Advertisement
